chadra new punjabi song offical song by saini rewar, preeti yadav

preview_player
Показать описание
new punjabi song by saini rewar
Female lead - preeti yadav
music - hub music

thanks for watching
Рекомендации по теме
Комментарии
Автор

ਕੁੜੀ ਆਉਂਣ ਵਾਲਾਂ ਗੀਤ ਕੱਲੀ ਗਾਏ ਬਹੁਤ ਸੋਹਣੀ ਆਵਾਜ਼

satnamsingh-nxbi
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

SukhwinderSingh-wqip
Автор

ਕੁੜੀ ਦੀ ਅਵਾਜ ਬਹੁਤ ਖੂਬ ਮਿਉਜਕ ਬਗੁਤ ਘੈਟ ਆ
ਪਰ ਛੋਟੇ ਵੀਰ ਤੈਨੂੰ ਤਿਆਰੀ ਹਜੇ ਬਹੁਤ ਲੋੜ ਆ ਰਿਆਜ ਕਰ ਇੱਕ ਦਿਨ ਸਾ ਜਾੲੇਗਾ
🎉🎉🎉🎉🎉🎉🎉

HBPunjabi
Автор

ਕੁੜੀ ਨੇ ਮੇਹਨਤ ਕਰਕੇ ਹੀ ਕਦਮ ਚੁੱਕੇ ਆ ਬੁਹਤ ਪਿਆਰੀ ਅਵਾਜ਼ ਹੈ

BalveerSingh-nrmo
Автор

ਕੁੜੀ ਦੀ ਅਵਾਜ਼ ਕੌਰ ਬੀ ਵਰਗੀ ਹੈ
ਵਾਹਿਗੁਰੂ ਤਰੱਕੀ ਦੇਵੇ ਜੋੜੀ ਨੂੰ

gurbadansingh
Автор

ਕੁੜੀ ਦੀ ਅਵਾਜ਼ ਬਹੁਤ ਘੈਂਟ ❤❤❤ਪੂਰੀ ਮਿਹਨਤ ਕੀਤੀ ਹੈ ❤❤ 10 ਨੰਬਰ ਦੇ ਦਿੱਤੇ ❤❤

AmrkiSingh-oo
Автор

ਕੁੜੀ ਦੀ ਆਵਾਜ਼ ਵਹੁਤ ਵਧੀਆ ਏ।।। ❤❤ i like your voice ❣️❣️❣️❣️ ਛੋਟੇ ਭਰਾ ਤੁਹਾਨੂੰ ਰਿਆਜ਼ ਦੀ ਵਹੁਤ ਲੌੜ ਹੈ।।।

varinderbhattiropar
Автор

Hun tan bache bi kalakar bange, singer bani jande ne, ihna di padari di umar hai.❤❤❤❤❤❤

BalbirSingh-wsbo
Автор

ਛੋਟੇ ਵੀਰ ਰਿਆਜ ਕਰ ਲੈਂਦਾ ਥੋੜ੍ਹਾ ਹੋਰ
ਐਡੀ ਕੀ ਕਾਹਲੀ ਸੀ। ਨਾਲੇ ਥੋੜ੍ਹਾ ਜਾ ਵੱਡਾ ਵੀ ਹੋ 🙏
ਹਾਂ ਬਾਕੀ ਸਭ ਠੀਕ ਸੀ। 👍ਊਂ ਲੱਗਿਆ ਰਹਿ ਦਿਨ ਆਊਗਾ ਵੀਰ ਤੇਰਾ ਵੀ। 🙏👍

Pahul
Автор

Kudi di awaj bahut Sohni waheguru ji mehar krioo

Sonusingh-xhvo
visit shbcf.ru