Official SGPC LIVE | Gurbani Kirtan | Sachkhand Sri Harmandir Sahib, Sri Amritsar | 05.09.2024

preview_player
Показать описание
ਗੁਰਬਾਣੀ ਕੀਰਤਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ | ਅੰਮ੍ਰਿਤ ਵੇਲਾ | ੨੧ ਭਾਦੋਂ ਸੰਮਤ ੫੫੬ ਨਾਨਕਸ਼ਾਹੀ, ਵੀਰਵਾਰ | ੫ ਸਤੰਬਰ, ੨੦੨੪

Official SGPC LIVE | Gurbani Kirtan | Sachkhand Sri Harmandir Sahib, Sri Amritsar | Morning | Bhadon 21 Samvat 556 Nanakshahi, Thursday, September 05, 2024

This is the official YouTube channel of the Shiromani Gurdwara Parbandhak Committee (SGPC), Sri Amritsar. This channel is dedicated to the live broadcast of Gurbani Kirtan from Sachkhand Sri Harmandir Sahib Sri Darbar Sahib, Sri Amritsar, the central Sikh shrine, videos related to Sikh history, documentaries, Gurmat Samagams (Religious Congregations) organised by SGPC at Gurdwaras under its management on different historic occasions.
The SGPC is the foremost organisation of Sikhs established on November 15, 1920, and is governed under the provisions of the Sikh Gurdwaras Act, of 1925, in India. The SGPC is responsible for the management of historical Gurdwara Sahibs (Sikh shrines) in India and it also deals with concerns of the Sikh community in India and across the globe.

All rights of Gurbani Kirtan, Katha, Hukamnama, broadcast from Sachkhand Sri Harmandar Sahib Sri Darbar Sahib, Sri Amritsar are reserved with the Shiromani Gurdwara Parbandhak Committee (SGPC), Sri Amritsar. Any channel, web, YouTube channel, website, social-media platform, other than the channel authorized by the SGPC, has no right to re-direct, re-stream, download or upload Gurbani broadcast from this YouTube channel (SGPC, Sri Amritsar).

Official links of different platforms of SGPC, Sri Amritsar.

#SGPCSriAmritsar #SachkhandSriDarbarSahib #SriHarmandirSahib #SGPCLiveKirtan #SriDarbarSahib #LiveGurbaniKirtan #SriDarbarSahibLive #LiveGurbani #HukamnamaSahib #LiveKathaManjiSahib #SriHarmandirSahibLive #SriDarbarSahibLiveToday #SriHarmandirSahibLiveToday #LiveDarbarSahib #LiveKirtanDarbar #LiveKirtan_SriDarbar_Sahib_Today

SGPC Live Kirtan
SGPC Channel
SGPC Sri Amritsar
SGPC Live Darbar Sahib Today
SGPC YouTube Channel
Darbar Sahib Live Kirtan Today
Sachkhand Sri Darbar Sahib Live
SGPC Live Kirtan Darbar Sahib Amritsar
Live Sri Harmandir Sahib
Sri Darbar Sahib Live
Live Gurbani from Darbar Sahib
Live Gurbani from Harmandir Sahib
Gurbani Kirtan from Darbar Sahib Amritsar Today
Gurbani Kirtan from Harmandir Sahib Today
Live Kirtan from Darbar Sahib
Live Kirtan from Harmandir Sahib
Manji Sahib Katha Live
Katha Live Manji Sahib Diwan Hall
Hukamnama Sahib Darbar Sahib
Live Gurbani Kirtan
Live Kirtan From Golden Temple Amritsar Today
Golden Temple Live
Live Golden Temple Today
Kirtan from Sri Darbar Sahib
Live Hukamnama
Hazuri Raagi
Live Kirtan Darbar
Рекомендации по теме
Комментарии
Автор

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਸ਼ੁਕਰਾਨਾ ਮੇਰੇ ਸੱਚੇ ਪਾਤਸ਼ਾਹ ਜੀ ਕ੍ਰਿਪਾ ਰੱਖਣਾ ਤੰਦਰੁਸਤੀ ਬਖਸ਼ੋ ਜੀ ਚੜਦੀਕਲਾ ਵਿੱਚ ਰੱਖਣਾ ਜੀ ਮੇਰੀ ਮਾਤਾ ਜੀ ਤੇ ਮੈਨੂੰ ਜੀ ਵੱਸਦੇ ਰੱਖਣਾ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਜੀ

ਖੇਤੀ
Автор

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਸ਼ੁਕਰਾਨਾ ਮੇਰੇ ਸੱਚੇ ਪਾਤਸ਼ਾਹ ਜੀ ਮੇਹਰ ਰੱਖਣਾ ਸਦਾ ਅੰਗ ਸੰਗ ਸਹਾਈ ਹੋਣਾ ਜੀ ਨਾਮ ਦਾਨ ਬਖਸ਼ਣਾ ਜੀ ਬਖਸ਼ਿਸ਼ ਕਰਨਾ ਗੁਰਬਾਣੀਂ ਦਾ ਮਨ ਅੰਦਰ ਵਾਸ ਕਰਨਾ ਜੀ ਭੁੱਲਾ ਚੁੱਕਾ ਮਾਫ਼ ਕਰਨਾ ਜੀ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀ

ਖੇਤੀ
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

hardevbains
Автор

ਧੰਨ ਧੰਨਸਾਹਿਬ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ

satwantkaur
Автор

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਸ਼ੁਕਰਾਨਾ ਮੇਰੇ ਸੱਚੇ ਪਾਤਸ਼ਾਹ ਜੀ ਕ੍ਰਿਪਾ ਰੱਖਣਾ ਗਰੀਬ ਦੀ ਲਾਜ ਰੱਖਿਓ ਜੀ ਕਿਸੇ ਦਾ ਮੁਥਾਜ ਨਾ ਕਰਿਓ ਜੀ ਨਾਮ ਦਾਨ ਬਖਸ਼ਣਾ ਜੀ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀ

ਖੇਤੀ
Автор

ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਸ਼ੁਕਰਾਨਾ ਕਰਦੇ ਹਾਂ ਜੀ ਮੇਹਰ ਰੱਖਣਾ ਤੰਦਰੁਸਤੀ ਬਖਸ਼ੋ ਜੀ ਚੜਦੀਕਲਾ ਵਿੱਚ ਰੱਖਣਾ ਜੀ ਮੇਰਿਆ ਭੈਣਾ ਭਾਣਜੇ ਤੇ ਭਣੋਈਆ ਨੂੰ ਜੀ ਜਿਉਂਦੇ ਵਸਦੇ ਰਹਿਣ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀ

ਖੇਤੀ
Автор

ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀਕੀ ਫਤਹਿ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ

satwantkaur
Автор

ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਧਪ ਤੂ ਮੇਰਾ ਭਰਾਤਾ ਤੂ ਮੇਰਾ ਰਾਖਾ ਸਭਨੀ ਥਾਈ ਤਾ ਭੳ ਕੇਹਾ ਕਾਢਾ ਜੀੳ ਵਾਹਿਗੁਰੂ

satwantkaur
Автор

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

gurjeetsingh
Автор

ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

satwantkaur
Автор

ਸਤਨਾਮ ਸ੍ਰੀ ਵਾਹਿਗੁਰੂਜੀ ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਿਹ

HarmandeepSingh-jufo
Автор

ਹੳ ਆੲਆ ਦੂਰੋ ਚਲ ਕੇ ਮੈ ਤਕੀ ਤੳ ਸਰਨਾਈ ਜੀਉ ਮੈਂ ਆਸਾ ਰਖੀ ਚਿਤ ਮੇ ਮੇਰਾ ਸਭੋ ਦੁਖ ਗਵਾਇਿ ਜੀਉ ਅੰਗ ਸੰਗ ਵਰਤੋਂ ਖੁਸ਼ੀਆ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲਾ ਬਖਸੋ ਟੂਟੀ ਗੰਡੋ ਭੁਲਾ ਬਖਸੋ ਜੀ ਤਰਸ ਕਰੋ

satwantkaur
Автор

ਜੈਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸ ਝਿਡਕੇ ਬਹੁ ਭਾਤੀ ਬਹੋਡ ਪਿਤਾ ਗਲ ਲਾਵੈ ਪਿਛਲੇ ਅਵਗੁਣ ਬਖਸ਼ ਲਵੋ ਪ੍ਰਭ ਆਗੈ ਮਾਰਗ ਪਾਵੈ ਵਾਹਿਗੁਰੂ

satwantkaur
Автор

ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰ

satwantkaur
Автор

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ

hardevbains
Автор

ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ

satwantkaur
Автор

ਬਹੁਤ ਜਨਮ ਬਿਛਰੈ ਥੇ ਮਾਧੋ ਇਹ ਜਨਮ ਤੁਮਾਰੇ ਲੇਖੈ ਵਾਹਿਗੁਰੂ ਵਾਹਿਗੁਰੂ

satwantkaur
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤

singhmitter
Автор

Waheguru ji dhan Guru Granth Sahib ji Dhan guru govind singh ji dhan Guru nanak sahib ji dhan Guru Arjun sahib ji dhan Guru Ramdas ji dhan Guru har Rai Ji dhan Guru harkrishan ji dhan Guru teg bahadur ji dhan Baba deep Singh ji dhan Baba bhudha Sahib ji Dhan panj pyare dhan sahibzade dhan Khalsa panth dhan Singh sheed dhan sant pyare dhan Guru hargobind sahib ji dhan waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

gurdeepsinghsingh
Автор

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ 🙏🙏Satnam shri waheguru jioooo 🙏🙏🙏🙏🌷🌷🌷🌷🙏🙏🌹🌹🌹🌹🙏🙏💐💐💐💐

lakhwindersinghhappy