Desire | Prabh Gill | Raashi Sood | Latest Punjabi Songs | Saah Kose Kose Thode Khamoshe | Trending

preview_player
Показать описание
Song - Desire
Singer - Prabh Gill Ft. Raashi Sood
Lyrics - Preet Daudhar
Music - Ar Deep
Video - Arpan CHahal
Edit/Grade - Arshpreet
Special Thanks - HD Creations
Label - Prabh Gill Music
Listen/Download Full Audio 🎶

Add me on

#prabhgill #raashisood #Romantic

Saah Kose Kose Thode Khamoshe,
Tere Nashe Te Ho Gye Ne.
Рекомендации по теме
Комментарии
Автор

THANKS FOR WATCHING #DESIRE

DONT FORGET TO LEAVE UR COMMENTS & SUBSCRIBE MY CHANNEL

PrabhGill
Автор

ਕਿੰਨਾ ਸੁਹਣਾ ਲਿਖਿਆ ਤੇ ਕਿੰਨਾ ਸੁਹਣਾ ਗਾਇਆ ਹੋਇਆ, , , ਰੂਹ ਨੂੰ ਸਕੂਨ ਮਿਲ ਜਾਂਦਾ ਗੀਤ ਸੁਣਕੇ

gbinjoki
Автор

ਅਮਰਿੰਦਰ ਗਿੱਲ ਤੋਂ ਬਾਅਦ Prabh gill ਦੀ ਆਵਾਜ਼ ਸਕੂਨ ਵਾਲੀ ਆ

PrabhSingh-mwti
Автор

Kon kon s song nu repeat te sunda
Like kro

gurveerbrar
Автор

ਸੱਚੀ ਇੱਕ ਵਾਰੀ ਤਾ ਸਬ ਟੈਨਸ਼ਨ ਤੋਂ ਫ਼੍ਰੀ ਹੋ ਜਾਈ ਦਾ ਇਹ song ਸੁਣ ਕੇ ਸੱਚੀ ਬੁਹਤ ਰੇਲਕਸ ਹੁੰਦਾ ਗੋਡ ਬਲੈਸ ਯੂ ਸਰ ਜੀ

sukhmanjot
Автор

ਆ ਬੰਦਾ ਕਦੀ ਵੀ ਲੜਾਈਆ, ਲੜੂਇਆ ਵਾਲੇ ਗਾਣੇ ਨਹੀ ਕਰਦਾ ।।। ਫਿਰ ਵੀ ਅੱਤ ਲਗਦਾ

satnamsinghsingh
Автор

Kon Kon 10 Baar Se Zada Sun Chuka Hai
👇👇👇

cmcomedy
Автор

Prabh gill and Raashi sood together means Double Heart touching song😍😍🔥🔥🔥🔥

s.a.edits.
Автор

❤ਧੜਕਣਾ ਨਹੀਂ ਧੜਕਣਾ ਨੇ,
🙄ਹੁਣ ਤੇਰੇ ਤੋਂ ਦੂਰ ਹੋ ਕੇ..👌👌

prabhprabho
Автор

Raashi sood & Prabh gill eh jodi da koi tod nhi 😍😍 sunan ton pehla ee like ho janda prabh gill beere da song 👌🏻👌🏻

PBX_PReeT
Автор

ਸਚੀ ਨਜਾਰੇ ਬਨ ਤੇ ਗੀਤ ਨੇ, ਤੇ ਗੀਤ ਗੌਣ ਵਾਲੇ ਨੇ ਵੀ 😍❤❤

satpalbsingh
Автор

Seriously I love sweet song inna sohnaa song. Inni cute voice nd sweet a. Inni waar sunke v sukoon jaaa nhi milldaaa

ramanbhullar
Автор

Raashi sood bhut sohni voice ♥️♥️♥️♥️
End song 👌👌👌👌👌
And gill paji bhut khoob 👌👌👌👌👌♥️🥰 🥰🥰🥰

HappySingh-rqvq
Автор

ਹਰ ਵਾਰ ਦੀ ਤਰ੍ਹਾਂ ਲਾਜਵਾਬ ....

ਵਾਹ ਖੁਦਾਇਆ
ਕਿਆ ਨਜ਼ਾਰੇ
ਤੈਨੂੰ ( prabh gill) ਸੁਣੀਏ
ਜੇ ਖਲੋ ਕੇ 😍😍

punjabiitalian
Автор

ਬਹੁਤ ਸੋਹਣਾ ਗੀਤ ਲਿਖਿਆਂ ਪ੍ਰੀਤ ਦੌਧਰ ਬਾਈ ਜੀ ਨੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ god bless you bro

parminderkaur
Автор

ਮੁਹੱਬਤ ਤੋ ਬਿਨਾਂ ਜ਼ਿੰਦਗੀ ਚ ਹੈ ਹੀ ਕੀ. ਜੇ ਪਿਆਰ ਨਹੀਂ ਹੈ ਤਾਂ ਜ਼ਿੰਦਗੀ ਕਿਸ ਕੰਮ ਦੀ aa. ਮੁਹੱਬਤ ਕਰਨ ਵਾਲੇ like kreo❤️💐

Amanajnauda
Автор

Best singer in Punjabi industry. Without drugs and weapons.. 🙂🙂

AmandeepSingh-odkd
Автор

Kis ko PRABH GILL💓💓💓
ki VOICE pasand hai
LIKE KRO

mankirataulakh
Автор

Nic song this is line... ਧੜਕਣਾ ਨੀ ਧੜਕਣਾ ਨੇ ❤ਹੁਣ ਤੇਰੇ ਤੂੰ ਦੂਰ ਹੋ ਕੇ nic hurt touching ❤voice both of u

charnjeetkaur
Автор

Others Sing from mouth. The only man who sings from soul and to join souls is Prabh Gill

ravinderpreetsinghbal