Kuchh Badal Geya Ey Song | Satinder Sartaaj | Punjabi Song

preview_player
Показать описание
Green spaces, happy faces. Put a spring in your step while you go with the flow. Feel the breeze of fresh air with Satinder Sartaaj’s song ‘Kuchh Badal Geya Ey’.

🎧 Song Credits:
Song: Kuchh Badal Geya Ey
Singer: Satinder Sartaaj
Lyrics: Satinder Sartaaj
Music: Beat Minister
Director: Sandeep Sharma
Producer: Sumeet Singh
Label: Saga Music

Additional Music Credits:
Mixed & Mastered By: Sameer Charegaonkar (Mumbai)
Recorded At: Nazm-Gaah
Guitar: Gursimran Panesar
Creatives: Roop bull18
D.O.P: Honey Cam
Editor: Gobindpuriya

Digital Distribution: YRF Digital in association with Unisys Infosolutions

Stay in the filmy loop:
► Like us on Facebook: Facebook/yrf
► Follow us on Instagram: Instagram/yrf

#YRF #SagaMusic #YRFnewreleases #KuchhBadalGeyaEy #SatinderSartaaj #BeatMinister #SumeetSingh #SandeepSharma #NewPunjabiSong #NewPunjabiSongs2022 #NewSong #PunjabiSong2022
Рекомендации по теме
Комментарии
Автор

Here is a poetic narrative of the changes what we all are witnessing in these times. Let’s try to take it optimistically as much as we can. Positivity is the only way to surpass these occurrences. I just realised that we humans are not the masters of Planet Earth so let’s start behaving like guests of Mother Nature. #KuchhBadalGeyaEy - Dr. Satinder Sartaaj

Satinder-Sartaaj
Автор

ਅੱਜ ਦੇ ਸਮੇਂ ਦਾ ਇਹ ਸਿਰਫ ਇਕਲੌਤਾ ਉਹ ਗਾਇਕ ਹੈ ਜਿਸ ਦਾ ਕੋਈ ਨਮਾ ਗਾਣਾ ਸੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੀ ਮਾਂ ਨੂੰ ਬਾਂਹ ਫੜ ਕੇ ਆਪਣੇ ਕੋਲ ਬਿਠਾ ਸਕਦੇ ਹਾਂ ਕਿਉਂਕਿ ਸਾਨੂੰ ਮਾਣ ਹੀ ਬਹੁਤ ਜ਼ਿਆਦਾ

gurpreetbajwa
Автор

ਜੀ ਕਰਦਾ ਸਾਰੇ ਵੀਰਾਂ ਦੇ comments ਪੜ੍ਹੀ ਜਾਵਾਂ, ਸਰਤਾਜ ਵੀਰ ਦੀਆਂ ਸਿਫ਼ਤਾਂ ਸੁਣ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਕਿਸੇ ਕਿਸੇ ਨੂੰ ਪਰਮਾਤਮਾ ਏਨੀ ਅੱਤ ਦੀ ਕਲਾ ਵੀ ਬਖਸ਼ ਦੇਂਦਾ ਏ।

amritx
Автор

80% of people who are watching this comments, I wish their parents still Alive for more than 100 years 👍 God bless u

SHOAIBKHAN
Автор

ਆਪਣੇ ਮੂੰਹੋਂ legend ਕਹਾਉਣ ਵਾਲੇ ਬਹੁਤ ਨੇ, ਪਰ ਅਸਲ ਚ legend ਬਨਣ ਲਈ ਬਹੁਤ ਕੁੱਝ ਪੜ੍ਹਣਾ ਤੇ ਸਿੱਖਣਾ ਪੈਂਦਾ ਹੈ।ਸਰਤਾਜ ਬਾਈ the real legend

harwindersingh
Автор

No jatt
No Ford
No bullet
No Daaru
No Expensive car
No semi nude girls
No Show
This is why I like Satinder Sartaj
Love u paji ❤️❤️❤️

sushilmehla
Автор

ਗੀਤ' ੳੁਹ ਹੁੰਦਾ ਜਿਹੜਾ ਪਰਿਵਾਰ ਵਿੱਚ ਬੈਠ ਕੇ ਬੰਦਾ ਸੁਣ ਸਕੇ..
ਗੀਤ ੳੁਹ ਹੁੰਦਾ ਜਿਸ ਵਿੱਚ ਹਥਿਅਾਰਾਂ ਤੇ ਨਸ਼ੇ ਬਾਰੇ ਕੋੲੀ ਭੜਕਾੳੂ ਗੱਲ ਨਾ ਹੋਵੇ..
ਗੀਤ ੳੁਹ ਹੁੰਦਾ ਜੋ ਬੰਦੇ ਦੀ ਜਿੰਦਗੀ ਵਿੱਚ ਕੁਝ ਸੁਧਾਰ ਲਿਅਾਵੇ..
ਗੀਤ' ੳੁਹ ਹੁੰਦਾ ਜੋ ਦਿਲ ਨੂੰ ਸਕੂਨ ਦੇਵੇ..
ਗੀਤ ੳੁਹ ਹੁੰਦਾ ਜਿਹਦੇੇ ਵਿੱਚ ਰਾਗ, ਸੰਗੀਤ, ਅਾਵਾਜ਼ ਸੁਰ ਬਧ ਚੱਲੇ..
..ਤੇ ੲਿਹ ਸਾਰੀਅਾਂ ਖੂਬੀਅਾਂ ਸਰਤਾਜ' ਵੀਰ ਦੇ ਗੀਤਾਂ ਵਿੱਚ ਬਾਖੂਬੀ ਵੇਖਣ ਨੂੰ ਮਿਲਦੀਅਾਂ ਨੇ..
..ਜਿੳੁਂਦਾ ਰਹਿ ਵੀਰ..ਰੱਬ' ਤੰਦਰੁਸਤੀਅਾਂ ਤੇ ਲੰਬੀਅਾਂ ੳੁਮਰਾਂ ਦੇਵੇ..ਮਾਪਿਅਾਂ ਨੂੰ ਖੁਸ਼ ਰੱਖੇ..
ਮਾਫ਼....ਤੇਰੇ ਹੀ ਪੇਸ਼ੇ ਨਾਲ ਜੁੜਿਅਾ ਤੇਰਾ ਛੋਟਾ ਸੰਘਰਸ਼ੀ ਵੀਰ..ਸੰਨੀ ਸਰਸੀਣੀ

sunnysarsini
Автор

Sir ਏਦਾਂ ਲੱਗਦਾ ਜਿਵੇਂ ਗੀਤ ਮੇਰੇ ਲਈ ਲਿਖਿਆ....
You always spread positivity through most meaningful singing....
This song also very beautiful...ਧੂਹ ਕਿ ਕੁਦਰਤ ਦੇ ਨੇੜੇ ਲੈ ਕੇ ਜਾ ਰਿਹਾ... ਜੀ

ਸੱਚੀ ਕਿੰਨਾ ਨਿਮਾਣਾਪਣ ਹੈ ਏਹਦੇ ਕਿੰਨੀ ਬੁਹਤ ਸਾਰੀ ਮੁਹੱਬਤ ਤੇ ਸਤਿਕਾਰ... ਸਿਜਦਾ ਦਿਲੋ ਅਰਦਾਸ... ਰੱਬ ਤੰਦਰੁਸਤੀ ਦੇਵੇ.. ਤੇ ਦੁਬਾਰਾ ਤੁਹਾਡੀਆਂ ਮਹਿਫ਼ਿਲਾਂ ਦਾ ਅਨੰਦ ਮਾਣੀਏ

SukhwinderSingh-dfyf
Автор

*ਆਪ ਦੀ ਤਰੀਫ਼ ਵਿੱਚ ਬੋਲਣ ਲਈ ਇਸ ਦੁਨੀਆ ਵਿੱਚ ਕੋਈ ਸ਼ਬਦ ਹੀ ਨਹੀਂ ਬਣਿਆ, ਬੁਹਤ ਹੀ ਸੋਹਣਾ ਗੀਤ।* 🙏❤️

heersimran
Автор

Oye Hoyee Janab Ik Ajeeb Khushi Mildi aa Satinder Sartaj ji De Song Sun k❤️
Respect For You Janab👌🏼👌🏼👌🏼.

MusicWorld-btwq
Автор

ਆ ਬਹਿ ਸਜਣਾ ਬਾਤਾਂ ਪਾਈਏ
ਕੁਝ ਸੁਣੀਏ ਕੁਝ ਕਹੀਏ।
ਜਿਸ ਨੂੰ ਗਾਉਂਦਾ ਕਣ ਕਣ ਸੱਜਣਾ
ਆਪਾਂ ਵੀ ਗਾ ਲਈਏ ।
ਲੱਖਾਂ ਰਾਗ ਰਾਗਣੀਆਂ ਨੇ
ਲੱਖਾਂ ਗਾਉਣ ਗਵੀਅਏ ।
ਜਿਸ ਨੇ ਸਾਜੇ ਉਸ ਤੋਂ ਡਰੀਏ
ਸਦਾ ਵਿਚ ਰਜ਼ਾ ਦੇ ਰਹੀਏ ।
ਸੱਭਿਆਚਾਰ ਦੀ ਸੇਵਾ ਕਰੀਏ
ਕਦੇ ਪੁੱਠੇ ਰਾਹ ਨਾ ਪਈਏ ।
ਚੰਗੀ ਗਾਇਕੀ ਹਮੇਸ਼ਾਂ ਸਕੂਨ ਦਿੰਦੀ ਹੈ ।

nanaksarbarundiwale
Автор

👏ਇਹ ਗਾਣਾ 2020 ਦਾ ਸਭ ਤੋ ਪਿਆਰਾ ਗਾਣਾ ਹੈ ਮੈਨੂੰ ਮੇਰੇ ਸਾਰੇ ਦੁੱਖ ਹੀ ਭੁੱਲ ਗਏ ਹਜਾਰਾਂ ਸਾਲ ਜਿਉਣ ਇਹੋ ਜਿਹੇ ਲੇਖਕ ਤੇ ਗਾਇਕ 👏

TeraTera
Автор

ਬਿਨਾ ਸੁਣੇ ਵੇਖੇ ਲਾਇਕ ਤੇ ਕਮੈਟ ਕੀਤਾ ਭਾਜੀ
ਕਿਓ ਕੇ ਯਕੀਨ ਹੀ ਐਨਾ ਤੁਹਾਡੀ ਗਾਇਕੀ ਤੇ
ਵੀ ਕਦੇ ਵੀ ਨਿਰਾਸ ਨੀ ਕਰੌਗੇ 🙏🏻🙏🏻🙏🏻

sawakdhaliwal
Автор

No Nudity❌❌❌
No Girls❌❌❌
No Drugs ❌❌❌
No Alcohol ❌❌❌
This is the power of satindra sartaaj😊😊😊😊
And his pure Talent ✌️✌️✌️

educationalRevolution
Автор

ਸਿਰਜਣਹਾਰ ਨੇ ਸਿਰਜਿਆ ਹੈ ਼਼਼਼਼਼਼਼
ਸਿਰਜਣਹਾਰ ਦੀ ਸਰਾਹਨਾ ਕਰਨ ਲਈ
'' ਸਰਤਾਜ਼''

AnilKumar-regv
Автор

ਆਵਾਜ਼, ਅਦਾਕਾਰੀ, ਸ਼ਬਦਾਵਲੀ... ਕੋਈ ਮੇਲ ਨਹੀਂ ਤੇਰਾ ਸਰਤਾਜ ਤੁਹਾਡੇ ਵਰਗੇ ਗਵੱਈਏ ਲੱਭਣ 'ਤੇ ਵੀ ਨਾ 👌👌

baghersingh
Автор

ਸਰਤਾਜ ਨਈ ਕਿਸੇ ਨੇ ਬਣ ਜਾਣਾ, ਗਾਇਕ ਇੱਥੇ ਬਹੁਤ ਕਹਾਉਂਦੇ ਆਪਣੇ ਆਪ ਨੂੰ 👌

simarjitsingh
Автор

ਮੇਰੇ ਕੋਲ ਕੋਈ ਸਬਦ ਹੀ ਨਹੀਂ ਲਿਖਣ ਨੂੰ ਮੇਰੇ ਕੋਲ ਇੱਕ ਤੋ ਜਿਆਦਾ ਲਾਈਕ ਹੁੰਦੇ ਤਾਂ ਮੈਂ ਲੱਖਾਂ ਲਾਈਕ ਕ‌ਰ‌ਨੇ ਸੀ 👌👌✍️

kalasidhu
Автор

ਏਦਾਂ ਦੇ ਗਾਣੇ ਲਿਖਣੇ ਸੌਖੇ ਨਹੀਂ ਨੇ। ਸਿਰਫ ਕਾਮਯਾਬ ਕਲਾਕਾਰ ਹੀ ਲਿਖ ਸਕਦਾ। Hit like for Satinder Sartaj.

vishav_deep_
Автор

वही रुमानियत
वही आवाज
वही संगीत
वही सादगी
सारा पंजाब बदल गया, सारे सिंगर बदल गए लेकिन आप वैसे के वैसे ही हमारे दिलों में जगह बनाते रहोगे, सबसे बड़ी बात आपकी सादगी है और किसी भी तरह का अहंकार नही है। पंजाबी में इतने सारे कॉमेंट देखकर खुशी हुई कि लोग पंजाबियत को जिंदा रखेंगे।
राजस्थान से 👌❤️❤️🙏🙏😔❤️❤️

expertrabbitryindia
join shbcf.ru