Babbu Maan - Sucha Soorma (Official Trailer) | New Punjabi Movie 2024 | In Cinemas 20th Sep, 2024

preview_player
Показать описание
Saga Studios in association with Seven Colors Motion Picture proudly presents the official trailer of Babbu Maan starrer New Punjabi Movie 2024 SUCHA SOORMA.

Sucha Soorma - Releasing worldwide in theatres on 20th September, 2024

Movie Credits:-
BABBU MAAN in & as SUCHA SOORMA

Written & Directed by: Amitoj Mann
Produced by: Sumeet Singh

Starring: Babbu Maan, Sarbjit Cheema, Jag Singh, Samiksha Oswal, Ravneet Kaur, Mahabir Bhullar, Harinder Bhullar, Gurpreet Ratol, Gurpreet Toti, Gurinder makna, Suvinder Vicky, Sukhwinder raj, Naveer Chahal, Sukhbir Bath, Prabhsharn Kaur, Sangeeta gupta, Anita Shabdeesh

Music & Lyrics: Babbu Maan
Cinematography: Inderjit Bansel
Dialogue: Gurpreet Ratol
Art Director: Rashid Rangrez
Action Director: Buta Singh
Editor: Hardik Singh Reen, Rahul Kumar Singh
Choreographer: Bhupender Sayan, Amitoj Mann
Chief AD: Harper Gahunia
Assistant Director: Aneet Sekhon, Garry Somal, Balkrishnan Bala
Asst. Choreographer: Pravin Shelar
Background Score: Sunny Inder
Trailer Sound Design: Deep Bawa
Executive Producer: Ashish Punyah Sharma
Casting: Himanshu Prakash
Production Head: Sunil Sharma (Saga Studios)
Production Team (Saga Studios): Ishant Grover, Puneet Kudhaal, Taranjeet Singh, Satvinder Singh, Baljinder Hanjra
Costume: Shabana Khanam
Makeup: Rajshri Mangesh Patil and Team
Visual Promos: Rahul Kumar Singh
Trailer - Sound Mixing: Akshay Bragta (Rabab Studios)

Music Partner: Saga music
Digital Distribution: Unisys Infosolutions

Worldwide Release By Seven Colors Motion Picture

Subscribe: @sagahits

➤Follow SagaHits on:

Рекомендации по теме
Комментарии
Автор

ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ 😍😍😍 #babbumaanzindabad

Balwinder_
Автор

ਸੂਰਮੇ ਦਾ ਜੱਗ ਤੇ ਮੁਕਾਮ ਹੁੰਦਾ ਏ। ਰਹਿੰਦੀ ਦੁਨੀਆ ਤੱਕ ਨਾਮ ਹੁੰਦਾ ਏ।🔥🔥🔥🔥

onlyustaadbabbumaan
Автор

Mai rajsthan ton aa maan saheb da shoot dekheya c socha soorma movie da.. surtghar.. bohot ghant movie aaa saare maan fans ya hov bhan bhara all family members nal movie 🎥 dekhan jana cinema 📽️ ghara ch. Bohot pyari movie aaa movie seen att aaa saare ...

Karansidhu_beimaan
Автор

ਭਾਜੀ ਬਹੁਤ ਚਿਰ ਤੋਂ ਉਡੀਕ ਸੀ ਕਿਸੇ ਚੰਗੀ ਫ਼ਿਲਮ ਦੀ ❤❤🔥🔥

HarvySandhu
Автор

ਬੱਬੂ ਮਾਨ ਇੱਕ ਅਜਿਹੀ ਹਵਾ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਹੀਂ 💯🔥

jaskarankubbe
Автор

ਮਾਨ ਰੂਹ ਤੇਰੇ ਨਾਲ ਬੈਠਾ ਤੂੰ ਐਵੇਂ ਨਾ ਘਬਰਾਏ ਕਰ ❤️❤️ਲਵ ਯੂ ਮਾਨਾਂ

sanju_thapar
Автор

Bollywood, pollywood ਕੱਢ ਤੀ ਕਸਰ ਫੁੱਲ ਸੀ ਸਿਨਮੇ ਜਦੋਂ ਲੱਗੀ ਸੀ ਹਸ਼ਰ❤

Amardeep
Автор

ਜਦੋ ਫ਼ਿਲਮ ਵਿੱਚ ਮਾਨ ਸਾਬ ਦੀ ਐਟਰੀ ਹੋਵੇਗੀ ਸਿਨਮੇ ਘਰਾਂ ਵਿੱਚ ਖੌਰੂ ਪਉਗਾ 🔥🔥

BalwinderSingh_dullat
Автор

ਹਮ ਆਪਣੇ ਅੰਦਾਜ਼ ਮੇ ਮਸਤ ਹੇ ❤️

ਦੁਨੀਆਂ ਹਮਾਰੇ ਵਾਰੇ ਕਿਆ ਬੋਲਤੀ ਹੇ✨

ਹਮੇ ਫਰਕ ਨਹੀਂ ਪੜਤਾ 💯

ਬੇਈਮਾਨ 👑

GovindKumar-ywsc
Автор

ਕੌਣ ਕੌਣ ਚਾਹੁੰਦਾ ਸੀ ਕਿ ਟ੍ਰੇਲਰ ਆਪਣੇ ਚੈਨਲ ਬੱਬੂ ਮਾਨ ਤੇ ਆਉਂਦਾ ❤❤❤

pbbeat
Автор

ਇੰਝ ਜਾਪਦਾ ਜਿਵੇਂ ਪੰਜਾਬੀ ਫ਼ਿਲਮਾਂ ਚ ਦੋਬਾਰਾ ਜਾਨ ਪੈ ਗਈ ਹੋਵੇ

SukhJattizmlive
Автор

🤟Babbu maan 🤟
⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
ਏਥੇ ਕਈ ਆਪ ਹੀ ਮਿਟ ਗਏ 💥
only babbu maan

Boos_Babbumaan
Автор

ਦਿਲ ਜਲਿਆਂ ਦਾ ਕੀ ਏ ਜਿੱਥੇ ਰਾਤ ਪਵੇ ਉਥੇ ਸੋ ਜਾਈਏ ..

Dhillonx
Автор

ਡਰ ਤਾਂ ਨੀ ਜਾਏਗਾ……. ਹਾ ਹਾ ਜੇ ਖਿੱਚ ਕੇ ਧਰਤੀ ਤੇ ਪੈਰ ਮਾਰਾਂ ਨਾ ਤੇਰਾ ਅੱਧਾ ਪਿੰਡ ਭਜਾ ਦੂੰ ..❤️ ਸੁੱਚਾ ਸੂਰਮਾ ❤

sheelsingh
Автор

20 September Nu Bhangre pen ge cinema ghara ch💥😍

sagardhunna
Автор

ਮੇਰੀ ਮਾਂ ਪੰਜਾਬੀ ਦੀ ਕੀਤੇ ਨਾ ਹੋਂਦ ਖਤਮ ਹੋ ਜਾਵੇ
ਤੇਰਾ ਮਾਨ ਗਰੀਬ ਜੇਹਾ ਇਸ ਲਿਪੀ ਦਾ ਦਿੱਤਾ ਖਾਵੇ❤❤

ruvalnk
Автор

ਪੈਂਦੇ ਨੇ ਜੜਾਕੇ ਡਾਗਾਂ ਮੇਲੇ ਵਿੱਚ ਚੱਲੀਆਂ
ਹੱਸ ਦੇ ਨੇ ਨਾਲੇ ਖਾਂਦੇ ਭੁੰਨ ਭੁੰਨ ਛੱਲੀਆਂ
ਜਿੰਦਗੀਏ ਚੱਲ ਕਦੇ ਕਰੀਆ ਗਰੂਰ ਨਾਂ
ਮਾਨ ਅੱਗ ਲਾਊ ਦੇਖੀ ਬਣ ਸੁੱਚਾ ਸੂਰਮਾਂ - ਵਿੱਕੀ ਰੱਤੋਵਾਲ
ਆਉਣ ਦਿਉ ਬਾਈ, ਘੈੰਟ ਆ Trailer ❤❤

VickyDhaliwal
Автор

ਹਰ ਰੋਜ ਫੋਨ ਚਲਾਉਂਦੇ ਹੋ

ਇੱਕ ਵਾਰ ਵਾਹਿਗੁਰੂ ਜੀ ਲਿਖੋ

ਸਤਿਨਾਮਵਾਹਿਗੁਰੂ
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

karmitakaur
Автор

ਫਿਲਮ ਧਮਾਕੇਦਾਰ ਆ, , , ਬਈ ਦੇਖਣੀ ਤਾ ਬਣਦੀ ਏ, , ਸਮਾਜ ਦੀ ਸੱਚਾਈ ਪੇਸ਼ ਕੀਤੀ ਹੋਈ ਏ ਫਿਲਮ ਚ, , ਨਾਲੇ ਅਸਲ ਕਹਾਣੀ ਏ ਕੋਈ ਮਨਘੜਤ ਕਹਾਣੀ ਨੀ ਏ, , ਬੈਸਟ ਆਫ ਲੱਕ ਬੱਬੂਮਾਣ ਬਾਈ

SunilKumar-gvfy