Aakad (Official Video) : Amrit Maan | Desi Crew | Punjabi Song

preview_player
Показать описание
Gem Tunes Punjabi & Rao Inderjeet Singh Presents "Aakad" Punjabi Song. Starring with Ginni Kapoor. Sung by Amrit Maan. Music is given by Desi Crew. Lyrics are penned by Amrit Maan.

To Listen/Download Aakad click on the link below :

♪ Instagram Reels :
♪ Gaana :
♪ Wynk :
♪ Jio Saavn :
♪ Spotify :
♪ Hungama :
♪ Apple Music :
♪ Amazon Music :

🎧 Song Credits :

Song : Aakad
Featuring : Ginni Kapoor
Singer/Lyrics/Composer : Amrit Maan
Music : Desi Crew
Video : Savio & Yug
Director : Savio Sandhu
Dop : Shoeb Sadiqi
Editor : Gobindpuriya
Project Manager : Jaspreet Singh
Mix & Master : Sameer Charegaonkar
Co Producer : Deepinder Singh Brar
Production Manager : Iqbal Singh Chattha
Makeup : Addy
Assitant : Rajvir, Camy & HarG
Costume by : Trending threads by sukh & Jessy
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#aakad #amritmaan #ginnikapoor #raoinderjeetsingh #gemtunespunjabi #gemdigital #punjabisong
Рекомендации по теме
Комментарии
Автор

Hnji Kidan Lagya ?? Comment Krke Dso ...

Create Tik Tok Video On AAKAD To Get Feature
Also Send Ur Tik Tok Videos On : 98727 27054

BambBeats
Автор

ਸਤਿ ਸ੍ਰੀ ਅਕਾਲ ਜੀ, ਅਮਿ੍ਰਤ ਵੀਰ ਪਰਮਾਤਮਾ ਨੇ ਤੁਹਾਡੀ ਜ਼ੁਬਾਨ ਨੂੰ ਵਾਕਿਆ ਹੀ ਅਮਿ੍ਰਤ ਨਾਲ ਭਰਿਆ
ਏ ਆਸ ਕਰਦਾ ਏ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ
ਕਰਦੇ ਰਹੋ ਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ

gurmailsingh
Автор

ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਹੈਂ ਤਾਂ ਮੈਂ ਰੱਬ ਅਗੇ ਅਰਦਾਸ ਕਰDa ਹਾਂ ਕਿ ਉਹਨਾਂ ਦੇ ਮਾਪਿਆਂ ਦੀ ਰੱਬ ਉਮਰ ਲੰਬੀ ਕਰੇ ।
Mother and father is everything ❤️

ErGursewakSingh
Автор

ਗਾਣੇ ਵਾਲੀ ਤਾਂ ਬਾਈ ਜੀ ਧੱਕ ਪਾਤੀ ਤੁਸੀਂ ਪੂਰੀ ਧੱਕ ਭੂਆ ਦੀ ਬੰਬ ਗਾਣਾ ਵੀਰ ਜੀ ਬੰਬ

MandeepSingh-qtof
Автор

ਵੀਰੇ ਅੱਜਕਲ੍ਹ ਸਬ ਤੋਂ ਸੋਹਣੇ ਗਾਣੇ ਤੇਰੇ ਹੁੰਦੇ ਆ।।ਲੜਾਈਆਂ ਵਾਲੇ ਗਾਣੇ ਬਹੁਤ ਗੋਂਦੇ ਆ।।ਤੁਸੀ ਏਦਾਂ ਹੀ ਮਿੱਠੇ ਮਿੱਠੇ ਗਾਉਂਦੇ ਰਹਿਯੋ😍 ਮੁਹੱਬਤ🙏😍

brar.
Автор

ਜੱਟਾ ਤੇਰੇ ਗਾਣੇ ਸਿਰਾ ਆਉਦੇਂ ਨੇ।।

ਬਾਈ ਮਾਣ ਆ ਸਾਰੇ ਬਠਿੰਡੇ ਨੂੰ ਤੇਰੇ ਤੇ।।।
।। ਰੱਬ ਤਰੱਕੀਆਂ ਦੇਵੇ ਬਾਈ ਨੂੰ।।।
Luv u fromm ਬਠਿੰਡਾ।।।।।

parmaanaulakh
Автор

ਸਵਾਦ ਈ ਆ ਗਇਆ ਮਾਨ ਸਾਬ ! ਮੈਂ ਬਹੁਤ ਘੱਟ ਕਮੇਂਟ ਕਰਦਾ! ਪਰ ਸਵਾਦ ਆ ਗਇਆ

RAJINDERSINGH-pmtc
Автор

perfect song...
ਇੱਕ ਵੀ ਕਮੀ ਨਹੀਂ
ਹਸਦੇ ਵੱਸਦੇ ਰਹੋ

Mand-gl
Автор

ਅੰਮ੍ਰਿਤ ਜੀ ਮੈਂ ਬਹੁਤ ਘੱਟ ਪੰਜਾਬੀ ਗਾਇਕਾਂ ਨੂੰ ਸੁਣਦਾਂ, ਪਰ ਇਹ ਗੀਤ ਇਕ ਦਿਨ ਵਿਚ 18 ਵਾਰ ਸੁਣਿਆ, ਕਮਾਲ ਦੇ ਬੋਲ, ਕਮਾਲ ਦੀ ਗਾਇਕੀ, ਵਧਾਈ ਮੇਰੇ ਵੱਲੋਂ, ਵਾਹਿਗੁਰੂ ਹਰ ਪਲ ਤੁਹਾਡਾ ਸਾਥ ਦੇਵੇ

rajveer
Автор

ਕੋਈ ਰੀਸ ਨਹੀਂ ਅਮਿ੍ਤ ਮਾਨ ਦੀ। Forever songs. ਖੁਸ਼ ਰਹੋ। ਤਰੱਕੀਆਂ ਕਰੋ।

seetasharma
Автор

Kina sohna Geet aa music video Kamal aa Amrit maan Ginny Kapoor 💙💚💙🎶🎶

sanjeevsumman
Автор

ਜਿਹੜੇ ਮੇਰੇ ਤੋ ਰੱਖਦਾ ਔਲੇ, ਬੈਰੀਆ ਦੇ ਖੋਲੇ, ,ਆ ਲਾਇਨ ਕਿਹਨੂੰ ਕਿਹਨੂੰ ਸੋਹਣੀ ਲੱਗੀ

sandeepbatish
Автор

ਗਿੰਨੀ ਕਪੂਰ ਦੀਆਂ ਗੱਲ੍ਹਾਂ ਚੋ ਟੋਏ ਸਿਰਾ ਲੱਗਦੇ

kabbadiwale
Автор

ਬਹੁਤ ਵਧੀਆ ਗਾਇਆ ਹੈ ਮਾਨ ਸਾਹਿਬ ਨੇ, ਮੈਂ ਤਾਂ ਉਸਦੀ ਗਾਇਕੀ ਦਾ ਕਾਇਲ ਹੋ ਗਿਆ ਹਾਂ।

makhansidhu
Автор

ੳੁਂਝ ਅਾਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਅੈ👌👏❤

taranjeetkaur
Автор

👉ਬਹੁਤ ਹੀ ਸੋਹਣਾ👌 ਗੀਤ
ਦਿਲ❤ ਨੂੰ ਛੂਹ ਗਿਆ
ਖੁਸ ਰਖੇ ਬਾਬਾ ਸਭ ਨੂੰ 🙏

arshdeep
Автор

Aa gana bra vdiya ik din ch lohri wala din 10vari lays end song ❤❤❤❤

AjayKashdeepSinghteja
Автор

ਮਾਨ ਸਾਹਿਬ ਸਿਰਾ ਲਾ ਤਾਂ
ਬਹੁਤ ਸੋਹਣਾ ਗੀਤ ਗਾਇਆ...👌👍👌👌👌👍😊😊💐🎂💐💐💐💐

NIRMALSINGH-gmyj
Автор

Too good.. song is bit smooth this time.. loved it as usual Amrit Maan's other songs

NavneetKaur-mnwo
Автор

Allah Hor Tarakia Bakshe bhot Ghaint Song Veeray Da Like Share Comments 👌 🔥👌

JanManRecords