KABDDI I NEW COMEDY VIDEO 2024 I NARINDER SARAI I HARPAL GILL

preview_player
Показать описание
KABDDI I NEW COMEDY VIDEO 2024 I NARINDER SARAI I HARPAL GILL 🤣🤣 #comedymovies #navlehal #funny
Рекомендации по теме
Комментарии
Автор

ਬਾਈ ਸਿੱਧੂ ਮੂਸੇ ਵਾਲੇ ਦੇ ਗੀਤਾਂ ਵਾਂਗੂੰ ਉਡੀਕ ਰਹਿੰਦੀ ਤੁਹਾਡੀ ਵੀਡੀਓ ਦੀ ਬਾਈ🎉❤

satnamrandhawasaab
Автор

ਪੰਜਾਬੀ ਫਿਲਮਾਂ ਨਾਲੋਂ ਤਾਂ, ਇਹ ਵੀਰ ਰੌਣਕਾਂ ਵੱਧ ਲਗਾਉਂਦੇ ਹਨ

jarmannika
Автор

ਅਸਤਾਦ ਦੀ ਚੰਗੀ ਸੇਵਾ ਹੋਈ 😂😂😂 love you jatto❤❤

husandeep
Автор

ਕਿਆ ਬਾਤ ਹੈ ਸੁਪਰ ਹਿੱਟ ਕਾਮੇਡੀ
ਮਜਾ ਆ ਗਿਆ

bangerbinder
Автор

ਉਹ ਦਾ ਤੇ ਚੇਪੇੜਾ ਮਾਰ ਮਾਰ ਬੁਰਾ ਹਾਲ ਕਰਤਾ 😂😂😂😊😊😂

GurvinderSingh-ef
Автор

ਪਤੰਦਰਾਂ ਨੇ ਕੱਛੇ ਵੀ ਫੁੱਲਾਂ
ਬੂਟਿਆਂ ਵਾਲੇ ਪਾਏ😂😂😂

panjabpb
Автор

ਉਹਨਾਂ ਕੁੱਟ ਕੁੱਟ ਸੀਂਢ ਕੱਢ ਦਿੱਤਾ
ਮੇਰੇ ਵਰਗਿਆਂ ਦਾ ਹੱਸ ਹੱਸ ਸੀਂਢ ਨਿਕਲ ਗਿਆ ਏ
😂😅😂😅😂😅

gurditsingh
Автор

ਭਾਊ ਬਾਲੀਵੁੱਡ ਦੀ ਫਲਾਪ ਫਿਲਮ ਤੋਂ ਬਿਹਤਰ ਅਦਾਕਾਰੀ ਤੁਹਾਡੀ

jotsingh
Автор

ਵਾਹਿਗੁਰੂ ਸੁਖ ਰੱਖੇ ਜਦੋਂ ਪੰਜਾਬ ਆਏ ਭਲਵਾਨ ਨੂੰ ਜ਼ਰੂਰ ਮਿਲਣਾ । ਏਨੂੰ ਦੇਖ ਕੇ ਹਾਸਾ ਆ ਜਾਂਦਾ । ਸਿਰਾ ਸਾਰੇ ਕਲਾਕਾਰ ਭਰਾ

sidhu
Автор

😅😅😅😅😂😂😂😂 time da te pata nahi mai poora hojana❤❤❤❤❤love you hogya sarya nuuu 😅😅😅🎉🎉🎉🎉🎉

Lakhwindersingh-gkvt
Автор

ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

SahildeepSingh-qc
Автор

Menu yr tuhade kasheya te hasa 😂 ayi janda..keep it up ❤

gurjindersingh
Автор

Yaar And gal baat paji 😂😂😂😂😂😂😂😂😂😂😂😂😂😂😂😂😂😂😂😂😂😂

VijaysinghVijaysingh-hpho
Автор

Sare paunjabi veera nu banti a ke apne veera nu support karo . Bahut vadiya veer ji

avtarpatiala
Автор

Full hassa yar sbb tensiona dooor ho jandi a ne

amansonu
Автор

ਮੋਟਾ ਬਾਈ ਤਾਂ ਲਾਲ kashe ਚ
ਗੋਪੀ ਫਰਾਂਦੀਪੁਰੀਆ ਲੱਗਦਾ 😂😢😢

sahib
Автор

ਓਏ ਮਾਰ ਦੇ ਸੀਟੀ ਕਹਿੰਦਾ ਮੈਂ ਪੂਰੇ ਹੋ ਜਾਣਾ ਈ 😂😂

gurditsingh
Автор

ਬਹੁਤ ਹੀ ਵਧੀਆ ਵੀਡੀੳ ਵੀਰੇ ਆਪਣਾ ਅਡਰੈਸ ਦੱਸਿੳ ਕਿਤੇ ਆਉਦੇ ਜਾਂਦੇ ਬੰਦਾ ਮਿਲ ਈ ਆਉਦਾ

babaratandevsewasocietymarhana
Автор

ਬਹੁਤ ਹੀ ਕੈਡ ਕਮੇਡੀ ਹੈ😁😁😁😁😁😁😁😁😁😁😁😁😁😁😁😁😁😁😁😁😁

Rakesh-xrqo
Автор

bhut hi vadiya mazedar maza aa gyea vekh k gud team work 🤣🤣🤣🤣

pinddaradio
visit shbcf.ru