Babber Sher (Official Video) Balkar Ankhila & Manjinder Gulshan |Punjabi song 2024 | Hustle Media

preview_player
Показать описание
Balkar Ankhila Music Presenting Most Energetic Song’s Video
"Babbar Sher" Sung by Balkar Ankhila & Manjinder Gulshan share it if you like it

🎧 Song Credits :

Song :Babber Sher
Singer : Balkar Ankhila & Manjinder Gulshan
Lyrics : Balkar Ankhila
Music : Joy Atul
Video: Sahil Patialvi
Featuring : Lucky Ankhila,Victor John,Natalya Neha, Satnam sidhu
Costume : Priya
Digital Manager : Manu Anand
Online/Digital Promotion : Hustle Media +91 (62840-40008)
Music Label : Balkar Ankhila Music

JUSTICE FOR SIDHU MOOSE WALA

#babbarsherBalkarAnkhila

New Punjabi Songs
New Punjabi Songs 2024
Punjabi Songs 2024
Рекомендации по теме
Комментарии
Автор

SSA JI 🙏
Kive Lageya Apna New Song
"Babber Sher" Comment karke jrur dseyo.🌸🙏

Info.Balkarankhilamusic
Автор

ਜਿਹੜਾ ਜਿਹੜਾ ਮੇਰਾ ਕਮੈਂਟ ਪੜ੍ਹ ਰਿਹਾ ਨਾ ਜਿਹਨੂੰ ਜਿਹਨੂੰ ਇਹ ਗਾਣਾ ਵਧੀਆ ਲੱਗਿਆ ਉਹ ਲਾਈਕ ਕਰੋ ਐਂਡ ਕਮੈਂਟ ਕਰੋ ਨਾਲੇ ਪਰਮਾਤਮਾ ਅੱਗੇ ਅਰਦਾਸ ਕਰੋ 🙏🙏🙏ਇਹਨਾਂ ਦੀ ਜੋੜੀ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ 🙏🙏🙏🙏

Buntyvirk
Автор

Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਲੱਕੀ ਅਣਖੀਲਾ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਤੇ ਅਣਖੀਲਾ ਜੀ ਨੇ ਲਿਖਣ ਵਾਲੀ ਬਹੁਤ ਤਸੱਲੀ ਕੀਤੀ ਏ ਤੇ ਗਾਉਣ ਵਾਲੀ ਮਨਜਿੰਦਰ ਗੁਲਸ਼ਨ ਨੇ ਤੇ ਅਣਖੀਲਾ ਸਾਹਿਬ ਨੇ ਵਧੀਆ ਨਿਭਾਇਆ

MangalSingh-yzcy
Автор

ਪੰਜਾਬੀ ਪੰਜਾਬੀਅਤ ਉਸਤਾਦ ਜਨਾਬ ਵਿੱਚ ਹੱਸਦੇ ਖੇਡਦੇ ਰਹੇ ਨੇਂ 🎉❤❤❤❤
ਬਲਕਾਰ ਅਣਖੀਲਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਕਰਨ ਏ ਪੰਜਾਬ
ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਹੀ ❣️🥰👣💫❣️🥰 👣💫🙏🙏🙏🙏🙏🙏🙏

charanjeet
Автор

ਇਕ ਅਣਖੀਲੇ ਦਾ ਗਾਣੇ ਤੇ ਗਾਣਾ ਆਉਣਾ ਦੂਜਾ ਵਿਕਟਰ ਜੋਨ ਦੀ ਵਾਪਸੀ ਤੀਜਾ ਅਣਖੀਲੇ ਦਾ ਮੁੰਡਾ ਗਾਣੇ ਵਿੱਚ ਆਉਣ ਬਹੁਤ ਵਧੀਆ ❤❤

officialraja
Автор

ਬਹੁਤ ਹੀ ਪਿਆਰਾ ਅਤੇ ਵਧੀਆ ਗੀਤ & video. ਬਲਕਾਰ ਅਣਖੀਲਾ ਅਤੇ ਉਸ ਦੇ ਮੁੰਡੇ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ❤❤

Preet-uoxb
Автор

ਇਸ ਜੋੜੀ ਦਾ ਕੋਈ ਤੋੜ ਨਹੀਂ ਅੱਜ ਵੀ ਸਿਰਾ ਹੀ ਕਰਵਾਉਂਦੀ ਆ 👍👍

BhupinderBhupi-jhny
Автор

ਸਿਰਾ ਹੀ ਕਰਵਾਗਿਆ ਜਦੋ ਲਿਖਿਆ ਅਨਖੀਲੇ ਨੇ ਆਪ ਆ ਕਮੀ ਕਿੱਥੇ ਰਹਿ ਜੂ ਗੀ ਸਦਾਬਹਾਰ ਗਾਇਕ ਇਸ ਜੋੜੀ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ 👍

jattmehkma
Автор

ਸਿਰਾ ਸਾਂਗ
.
.
ਰਹਿੰਦਾ ਈ ਕੱਲਾ ਬੱਬਰ
ਵੱਖ ਕਤਿੜਾ ਹੁੰਦੀਆਂ

lakshyapreetsinghjatt
Автор

ਜੋ ਇਹ ਬੰਦਾ Singing ਚ ਕਰ ਗਿਆ ਉਹ ਕਿਸੇ ਤੋਂ ਨੀ ਹੋਣਾ 🙏🏻🔥🔥🔥

robinbir
Автор

Kya baat hai ustad ganne ch Jaan patti 🎉 love you ❤❤❤❤❤❤❤🙏🙏🙏🙏🙏💯💯🖤

aamirkhan
Автор

ਵਾਅ ਜੀ ਕਿਆ ਬਾਤਾਂ ਬਲਕਾਰ ਅਣਖੀਲਾ ਜੀ ਸਵਾਦ ਆ ਗਿਆ ਬੁਹਤ ਵਧੀਆ ਗੀਤ ਜੀ

zaildarsingh
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

Bai ji tuhada gana daily roadways di bus ch chalda


Tuhade har ek ek gana ji lake sunde ha


Paaji jodi salamat rahan



JATT DA JHOTTA sira
❤❤❤❤❤❤❤❤❤❤❤

mohanlal
Автор

ਮੈਨੂੰ ਲੱਗਦਾ ਗੁੰਡਿਆ ਨਾਲੋਂ ਕਲਾਕਾਰ ਜਿਆਦਾ ਦਲੇਰ ਹੁੰਦਾ ਹੈ ਕਤਲ ਹੋਣ ਤੋਂ ਬਾਅਦ ਵੀ ਖਾੜਾ ਲਾਈ ਹੀ ਰੱਖਦਾ ਹੈ।

allsalution
Автор

SUPPER HIT SONG GOOD LUCK BIGG BROTHER 💖💖💖💖💖

TaraChandGulab
Автор

ਹਾਂ ਤਾਂ ਯਾਰ ਤੂੰ ਮੇਰੇ ਦਿਲ ਦੀ ਹੀ ਕਹਿ ਤੀ 👌

virsasingh
Автор

Ghaint song ji bete ne vi bohot badhiya kamm kita Mubarak ji🎉🎉❤❤❤

geepabrar
Автор

Kya baat a Boot Vadiya Song Ji 👌 Congratulations 🎉

sabarmusic-topic