SAWARGVASI HARCHARAN SINGH TIK TOK VIDEO

preview_player
Показать описание

Комментарии
Автор

ਰੱਬਾ ਮਾਫ਼ ਕਰੀ ਮਾਂ ਤੋਂ ਤਾਂ ਤੂੰ ਵੀ ਵੱਡਾ ਨਹੀਂ ❤❤

KuldeepDeep-hz
Автор

ਓ ਮੇਰੇ ਵਹਿਗੁਰੂ ਇਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਦੇਈ ਓ ਮੇਰੇ ਮਾਲਕਾ ਤੂੰ ਹੀ ਹੈਂ ਸਭ ਦਾ ਰਾਖਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

kalwantsingh
Автор

ਜਿਵੇਂ ਉਨ੍ਹਾਂ ਨੇ ਉਨ੍ਹਾਂ ਦੇ ਪੁੱਤ ਨੂੰ ਮਾਰਿਆ ਕਲ ਉਨ੍ਹਾਂ ਦੇ ਪੁੱਤ ਨੂੰ ਵੀ ਉਨ੍ਹਾਂ ਤੋਂ ਖੋ ਲੁਗਾ ਪਿਆਰ ਹੀ ਕਿੱਤਾ ਸੀ ਕੋਈ ਪਾਪ ਨਹੀਂ 😢😢ਤੇ ਓਸੇ ਪਿਆਰ ਦੀ ਸਜਾ ਦੇਤੀ ਵਿਚਾਰੇ ਨੂੰ ਓਸੇ ਦੇ ਹੀ ਮਾਂ ਬਾਪ ਤੋਂ ਉਨ੍ਹਾਂ ਦਾ ਕਲਾ ਕੈਰਾ ਪੁੱਤ ਖੋ ਲਿਆ ਪੋਰਾ ਤਰਸ ਨਹੀਂ ਕੀਤਾ ਵਿਚਾਰੇ ਓਸ ਮਾਂ ਬਾਪ ਤੇ 😢😢

KuldeepDeep-hz
Автор

ਕਿੜੇ ਪੈਣਗੇ ੳਓਨਾ ਦੇ ਜਿਨ ਨੇ ਏ ਬੱਚ ਮਾਰ ਆ ਓਤਾ ਹੱਲ ਸੋਟਾ ਸੀ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਏ ਥੋੜਾ ਅਗਲੇ ਨੂੰ ਮਾਰ ਦੋ ਪਾਪੀ ਆ ਦੇ ਕੀੜੇ ਪੈਣਗੇ ਵਾਹਿਗੁਰੂ ਨੇ ਮਾਫ ਨਹੀ ਕਰਨਾ

charanjitkaur
Автор

ਬਹੁਤ ਔਖਾ ਹੈ ਮਾਪਿਆਂ ਨੂੰ ਪੁੱਤ ਦੇ ਵਿਛੋੜੇ ਨੂੰ ਝੱਲਣਾ, ਵਾਹਿਗੁਰੂ ਜੀ ਉਨ੍ਹਾਂ ਨੂੰ ਸਬਰ ਦੇਵੀਂ

nirmalbassi
Автор

ਕਿਉਂਕਿ ਪੁੱਤ ਦੂਜੇ ਦਾ ਸੀ, ਇਸ ਲਈ ਮਾਰ ਦਿੱਤਾ। ਜੇ ਆਪਣਾ ਹੁੰਦਾ ਫੇਰ ਨਹੀਂ ਸੀ ਮਾਰਨਾ। ਜੇ ਅਸੀਂ ਸਭ ਵਿਚ ਪਰਮਾਤਮਾ ਨੂੰ ਹਾਜਿਰ ਨਾਜਿਰ ਸਮਝੀਏ, ਸਭ ਨੂੰ ਰੱਬ ਦੇ ਬੰਦੇ ਸਮਝੀਏ ਫੇਰ ਏਦਾਂ ਨਹੀਂ ਕਰ ਸਕਦੇ। ਸਾਡੇ ਮਨ ਵਿੱਚ ਇਹੋ ਜਿਹਾ ਖਿਆਲ ਹੀ ਨਹੀਂ ਆਵੇਗਾ।

amnindersingh
Автор

ਦੱਸ ਕਿੱਡਾ ਸੋਹਣਾ ਭੋਰਾ ਭਰ ਜੁਆਕ ਸੀ ਇੱਕ ਵਾਰ ਸਮਝਾ ਕੇ ਵੀ ਛੱਡ ਸਕਦੇ ਸੀ.. ਮਾਂ ਬਾਪ ਨੂੰ ਅੰਨ੍ਹਾ ਹੀ ਕਰ ਦਿੱਤਾ 😢😢😢

viranshubhardwaj
Автор

ਵਾਹਿਗੁਰੂ ਇਸ ਤਰ੍ਹਾਂ ਦੀ ਔਲਾਦ ਕਿਸੇ ਨੂੰ ਨਾ ਦਵੇ
ਆਪ ਤੇ ਆਸ਼ਕੀਆ ਵਿਚ ਮਰ ਗਿਆ
ਪਿਉ ਦੀ ਪੱਗ ਦਾ ਵੀ ਖਿਆਲ ਨਹੀਂ ਕੀਤਾ
😢

HS.Gurbani
Автор

Ehh gll nu kinna time ho gya sabnu harcharan singh bhul ve gya but menu ajje ve yaad aa o din 😭

jasmeetsandhu
Автор

ਵੀਰੋ ਤੇਰਾ ਦੁੱਖ ਅੱਜ ਵੀ ਉਵੇਂ feel ਹੁੰਦਾ ਜਿਵੇਂ ਤੂੰ ਮੇਰਾ ਸਕਾ ਵੀਰ ਹੋਵੇ miss you ਵੀਰੇ 😔😔

NajarSingh-uw
Автор

अपनी बहन की तरह दूसरो की बहन कदर करो 😢😢😢😢😢😢😢😢😢😢😢

Manpreet_rj
Автор

ਚੱਲ ਉਹਣਾਂ ਦੀ ਭੈਣ ਸੀ ਉਹਣਾ ਨੇ ਤੜਫਾਂ ਕੈ ਮਾਰਿਆ ਮੈਂ ਮੰਨਦਾ ਜੈ ਕਰ ਕਿਸੇ ਦੀ ਭੈਣ ਨੂੰ ਉਸਦਾ ਆਸ਼ਿਕ ਮਿਲਣ ਆਉਗਾ ਤੁਸੀਂ ਉਸ ਨਾਲ ਕੀ ਕਰੋਗੈ ਸੱਬ ਇਸ ਦੈ ਮਾਂ ਪਿਉ ਦੀ ਗਲ਼ਤੀ ਏ ਕੇ ਮੂੰਡਾ ਸਾਡਾ ਅੱਦੀ ਰਾਤ ਨੁੰ ਕਿੱਥੈ ਜਾਂਦਾ, ਸੱਬ ਆਸ਼ਿਕਾਂ ਦਾ ਏਹੀ ਹਾਲ ਹੋਣਾ ਚਾਹੀਦਾ ਚਾਹੈ ਮੈਰਾ ਸਕਾਂ ਭਰਾ ਹੋਵੈ ਜਾ ਕੋਈ ਸੋਡੈ ਚੋ,

nikakup
Автор

ਵਾਹਿਗੁਰੂ 😭😭😭😭😭😭😭😭😭😭😭😭😭😭😭😭😢😢😢😢😢😢😢😢😩 ਹੇ ਮਾਲਕਾ ਕੀ ਤੂੰ ਹੀ ਹੈ ਸਾਡੇ ਤੇ ਮਿਹਰ ਕਰਨ ਵਾਲਾ ਤੂੰ ਹੀ ਹੈ ਸਾਡੇ ਤੇ ਰਾਖੀ ਕਰਨ ਵਾਲਾ ਵਾਹਿਗੁਰੂ ਵਾਹਿਗੁਰੂ ਸਿਮਰਨ ਸਿਮਰ ਸਿਮਰ ਸੁਖ ਪਾਉ

HarpreetSingh-mx
Автор

ਗੁਰੂ ਸਾਹਿਬ ਨੇ ਐਵੇਂ ਤਾਂ ਨ੍ਹੀ 405 ਚਰਿਤਰ ਲਿਖ ਦਿਤੇ ਇਸਤਰੀ ਤੇ ਉਨਾਂ ਦਾ ਮਤਲਬ ਏਹੀ ਹੈ ਕਿ ਇਸਤਰੀ ਦੇ ਚਕਰ ਵਿਚ ਨਾ faso ਏਨਾ ਨੇ ਵਡੇ ਵਡੇ ਰਾਜਿਆਂ ਦੇ ਰਾਜ ਖ਼ਤਮ ਕਰਾ ਦਿਤੇ

rajsharmaraj
Автор

Ah age ਹੀ eda di hundi ਕੇ ਬੱਚੇ ਦੇ ਦਿਮਾਗ ਵਿਚ Ah ਸਭ ਕੁਝ ਆਉਣ ਲੱਗ janda ਹੈ ਸਮਝ ਆ ਕੇ ਛੱਡ ਸੱਕਦੇ ci ਕਿੰਨਾ ਮਾਸੂਮ ਜਿਹਾ ਬੱਚਾ ba ਮਾਂ ਪਿਉ ਦਾ ਤਾਂ ਅੱਖਾਂ ਦਾ ਤਾਰਾ ਹੀ ਖੁ ਲਿਆ

aitianasingh
Автор

Bhot mada hoia c ih koi kde v bhul nhi skda 😥😥😥

jassgill
Автор

Vera bhutt sohne 😢😢😢, ਕਿਸੇ ਦਾ ਪੁੱਤ ਨਾ ਮਰੋ ਕਰੋ😢😢😢😢

rajveerkaurakku
Автор

ਪੜ੍ਹਣ ਘੱਟ ਆਸ਼ਕੀ ਜ਼ਿਆਦਾ ਕਰਨ ਜਾਂਦੇ ਨੇ ਅੱਜ ਕੱਲ ਦੇ ਜਵਾਕ ਪੁਠੇ ਸਿੱਧੇ ਕੰਮਾਂ ਵਿੱਚ ਜਦੋਂ ਮਰਦੇ ਨੇ ਫਿਰ ਬਾਅਦ ਵਿੱਚ Rip ਲਿਖਿਆ ਰਹਿ ਜਾਂਦਾ

sukhvirsingh-culq
Автор

Satnam shri waheguru ji 🙏 Satnam shri waheguru ji sabb kuj tera 13 13 13 13 13 13 tuhi tuhi tu waheguru ji ❤❤❤❤❤❤❤Sabb kuj tera 13 13 13 13 13 13 ❤❤❤❤❤❤❤❤❤

pargat
Автор

Ohh yrr gall suno meri sare eh video meri c te mai payi c eh last 2 year pehla te famous hoyi. C te dlt kr diti c koi gll to but mera es nall relation nhi a koi but Loki eve pta nhi Kio samji Ohnu mere warga baki rabb veer nu charna ch nivas bakshe 🙏🏻

only_prabhsidhu