Pind(Full Song) Sardar Mohammad - Kulbir Jhinjer

preview_player
Показать описание
Pind (Full Song) Sardar Mohammad - Kulbir Jhinjer - New Punjabi Songs 2017 - Latest Punjabi Song 2017

A White Hill Music Presentation

Song : Pind
Singer : Kulbir Jhinjer
Music : R Guru
Lyrics : Kulbir Jhinjer
Directed by : Harry Bhatti

Operator Codes :-
Airtel Subscribers Direct Dial to 5432116390503 Set as Hello tune
Vodafone Subscribers for Caller Tune Direct Dial 5379860167
Idea Subscribers for Dialer Tone Direct Dial 567899860167
Aircel Subscribers SMS DT SPACE 6873829 to 53000
BSNL North Subscribers SMS BT SPACE 6873829 to 56700
BSNL South Subscribers SMS BT SPACE 9860167 to 56700

Produced by : Manpreet Johal & Vehli Janta Team
Story,Screenplay & Dialogue : Tarsem Jassar
Starcast : Tarsem Jassar,Karamjit Anmol,Sardar Sohi,Rana Jang Bahadur,Neeta Mohindra,Rahul Jungral,Manjit Singh,Harshjot Kaur & Neetu Pandher
Singer : Tarsem Jassar & Kulbir Jhinjer
Lyrics : Tarsem Jassar,Kulbir Jhinjer & Narinder Bath
Music : R Guru
Creative Director : Pawan Juyal
DOP : Chakravarty
Executive Producer : Jarnail Singh
Project Design by : Vehli Janta Films
Editor : Bharat Singh Rawat
Associate Director : Laada Siyan
Choreographer : Dewang & Nitin Arora
Sound Design : Prikshit Lalwani & Kunal Mehta
Backround Score : Jaidev Kumar
DI & Vfx : Prime Focus Ltd.
Art Director : Vijay Guri
Costume : Nitasha Bhateja Roy
Line Producer : Virasat Films
Post Production Controller : Dharamveer Rai
Poster Designs : Sharan Art
Visual Promotion : Hashtag#Studios
Facebook Promotions : Soul Media
YouTube Promotions By - KixTix Media P Ltd

Distribution (India) Omjee
Distribution(Overseas) White Hill Studios
Music on- White Hill Music

Published Year : 2017
Copyright : White Hill Music & Entertainment Private Limited
F-545,1st Floor,Phase -8A Industrial Area,Mohali - 160059

Digitally Powered By : One Digital Entertainment

Subscribe us on :-
Рекомендации по теме
Комментарии
Автор

ਪ੍ਰਦੇਸ਼ ਰਹਿੰਦੇ ਵੀਰਾਂ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਵਾਹਿਗੁਰੂ ਜੀ ਬਖ਼ਸ਼ 🥰🙏🙏🙏

gurunanakinterlocktilefact
Автор

ਜਿਗਰਾ ਵੱਡਾ ਝਿੰਜਰ ਬਾਈ ਦਾ ਜੀਹਨੇ ਇਹ ਗੀਤ ਗਾ ਦਿੱਤਾ ਸੁਣਨ ਵੇਲੇ ਤਾਂ ਅੱਖਾਂ ਚੋਂ ਪਾਣੀ ਹੋਈ ਆਂਦਾ 🥺🥺

PersonalVlogger
Автор

ਇਹ ਗੀਤ ਕੁਲਬੀਰ ਝਿੰਜਰ ਹੀ ਗਾ ਸਕਦਾ🔥🔥🔥❣️❣️❣️❣️, ਹੋਰ ਕੋਈ ਸ਼ੈਅ ਨਹੀਂ ।

kamalmaan
Автор

ਧੰਨ ਨੇ ਓਹ ਬਾਈ ਜਿਹੜੇ ਪ੍ਰਦੇਸਾਂ ਵਿਚ ਰਹਿ ਕੇ ਇਹ ਗਾਣਾ ਸੁਣ ਲੇਂਦੇ ਆ...
ਅਸੀਂ ਤਾਂ ਹਾਲੇ ਪਿੰਡ ਫੇਰ ਵੀ ਰੋਣਾ ਆ ਗਿਆ....
😊😊❤❤
@kulveerjhinjhar ਬਾਈ ਘੈਂਟ ਗਾਇਆ...❤❤❤

its_sadhanwasia
Автор

ਨਿੱਗੀਆਂ ਰਜਾਈਆਂ ਰਾਤਾਂ ਕਾਲੀਆਂ 😢😢😢😢😢
ਦਾਦੀ ਦੀਆਂ ਬਾਤਾਂ ਚੋ ਜ਼ਿੰਦਗੀ ਦਾ ਇਲਮ
No language can match our family values❤

RONSANDHU
Автор

I am a telugu speaking guy. I dont know punjabi yet ever since i listened to this song, I kept listening to this soulful song continously. Truely heart wrenching song. Tears roll down my eyes. Wat a singing & great composition.

sandeepkumar-odel
Автор

ਰੂਹ ਕੰਬ ਗਈ ਵੀਰੇ ਬਹੁਤ ਵਧੀਆ ਗਾਨਾ। obviously 🙄 the soul shakes then listen this song. Are you still listen 👂 this song in 2018 nov ?

gurpindersingh
Автор

ਦੋ ਮਹੀਨੇ ਹੋਗੇ ਪਿੰਡ ਤੋਂ ਬਾਹਰ ਨਿਕਲੇ ਇਹ ਗੀਤ ਸੁਣ ਕੇ ਪਿੰਡ ਦੀ ਬਹੁਤ ਯਾਦ ਆ ਗਈ ਬੇਬੇ ਬਾਪੂ ਵੀ ਬਹੁਤ ਯਾਦ ਆਏ ਪਿੰਡ ਛੱਡਣ ਨੂੰ ਜੀ ਨਹੀਂ ਕਰਦਾ ਬਸ ਮਜਬੂਰੀ ਆ ਹੁੰਦੀਆਂ ਨੇ❤❤❤❤❤❤❤ ਪਿੰਡ ਪੱਲਾ ਸਾਹਿਬ ❤❤❤❤❤

mannibhatti
Автор

ਕੁੜੀਆਂ ਵਿਚਾਰੀਆਂ ਕਿ ਕਰਨ ਜਿਹਨਾ ਨੂੰ ਮਾ ਬਾਪ ਮਿਲਣ ਨੂੰ ਜੀਅ ਕਰਦਾ ਪਰ ਵਿਆਹ ਤੋਂ ਬਾਅਦਕੋਈ ਲੈਕੇ ਨਹੀਂ ਜਾਦਾ ਫਿਰ ਵੀ ਮੈਂ ਜਦੋਂ ਕਿਤੇ ਆ ਗੀਤ ਸੁਣਦੀ ਆ ਤਾ ਐਵੇਂ ਲਗਦਾ ਜਿਵੇਂ ਪਿੰਡ ਵਿੱਚ ਹੋਵਾ

ishwartelecom
Автор

ਗਾਣਾ ਸੁਣ ਕੇ ਦਿਲ ਰੋ ਪੈਂਦਾ ਵੀਰ ਬੋਹਤ ਸੋਨਾ ਲਿਖਿਆ ਤੇ ਗਾਇਆ ਵੀ ਅੱਤ 👌👌👌👌👌👌😭😭

gorastudio
Автор

Sachi dil vich vjda eh of blessingss nd emotions....bahr jhan da supna sb da puura hove🙏🏻🙏🏻🇨🇦❤

raziasharma
Автор

ਨਾ 🏕ਪਿੰਡ ❤ਦਿਲ ਚੋ ਨਿਕਲਦਾ
ਪਾਵੇ 🏕ਪਿੰਡ ਚੋ🚶‍♂️ ਨਿਕਲਿਆ 👦ਮੈ ❤👈

GU_RI
Автор

ਜਿਉਦਾ ਰਹ ਞੀਰ ਦਿਲ ਖੂਸ਼ ਕਰਤਾ ਬਸ ਮਨ ਕਰਦਾ ਹੈ ਕਿ ਬਾਰ ਬਾਰ ਸੁਣਦਾ ਰਞਾ ਐ ਗੀਤ

sandeepsippy
Автор

ਧੰਨ ਧੰਨ ਬਾਬਾ ਥਰਾਜ ਸਿੰਘ ਜੀ ਦਾ ਪਿੰਡ ਸੇਖਵਾਂ ਮੇਰਾ ਪਿਆਰਾ ਪਿੰਡ❤❤❤❤

sukhdeepsekhon
Автор

The story of every international student💥💥💥

tegbirsingh
Автор

I am from a village in Maharashtra, now living in Canada. I keep coming back to this video when I think of my native place. The song is in Punjabi, but the meaning is universal and those living far from their pinds can feel it very well.

mandar
Автор

ਆ ਗੀਤ ਕਾਲਜੇ ਨੂੰ ਹਰ ਵਾਰੀ ਛੂ ਹੀ ਲੈਂਦਾ ਚਾਹੇ ਜਿੱਨੀ ਵਾਰੀ ਸੁਣ ਲੋ
ਨਿੱਰਾ ਸੋਹਣਾ ਗੀਤ
ਪਿੰਡ ਦੀ ਗਲ ਹੀ ਅੱਡ ਆ ਜਦੋਂ ਬੰਦਾ ਵੱਖ ਹੁੰਦਾ ਤਾਂ ਹੀ ਪਤਾ ਲਗਦਾ ਕੀ ਛੱਡ ਤਾ

aaronstanley
Автор

ਮੈ ਕਮੈਂਟਾਂ ਤੋਂ ਹਿਸਾਬ ਲਾ ਲਿਆ ਇਹ ਫ਼ਿਲਮ
ਜੇ ਲਹਿੰਦੇ ਪੰਜਾਬ ਚ release ਹੋਈ ਉਥੇ ਵੀ ਕਾਮਯਾਬੀ ਦੇ ਝੰਡੇ ਗੱਡੇਗੀ

harmancheema
Автор

ਜਦੌ ਕਿਤੇ ਬਾਪੂ ਕਰਦਾ ਸੀ ਗੱਲ ੳੁਜਾੜੇ ਦੀ, ਮੱਲੌ ਮੱਲੌ ਭੁੱਭ ਨਿਕਲ ਜਾਂਦੀ ਸੀ ਵਿਚਾਰੇ ਦੀ, ਘਰ ਕੀ ਸੀ ੳੁੱਥੇ ਕਿਲਾ ਸੀ ਫਿਲੌਰ ਦਾ ਕਰਾਦੇ ੳੁੱੲੇ ਰੱਬਾ ਮੇਲ ਪੰਜਾਬ ਤੇ ਲਾਹੌਰ ਦਾ....

sehajpalvirk
Автор

ਇਹ ਉਹ ਗਾਣੇ ਨੇ ਜੋ ਪੰਜਾਬੀ ਸੱਭਿਆਚਾਰ ਦਾ ਮਾਣ ਹਨ। ਇਸ ਕਰਕੇ ਇਹਨਾਂ ਦੇ ਵਿਊਸ ਘੱਟ ਹੁੰਦੇ। ਝੂਠੇ ਵਿਊਸ ਨਹੀ ਹੁੰਦੇ। ਫੇਰ ਵੀ ਲੱਖ ਗੁਣਾਂ ਚੰਗੇ ਆ ਬਾਕੀ ਫੁਕਰੇ ਕਲਾਕਾਰਾਂ ਤੋਂ

MandeepSimranVlogs