🔥LIVE NOW🔥 Radio Virsa Upgrade TV | 30 NOV 2024

preview_player
Показать описание
Harnek Singh Newzealand

~~~~~~

Radio Virsa NZ – ਆਓ ਗੁਰੂਆਂ ਦੀ ਬਖਸ਼ੀ ਵਿਰਾਸਤ ਨਾਲ਼ ਜੁੜੀਏ
+64 9 393 6296 (Management During Daytime)
+64 9 2770107 (During Live talk shows)
+64 9 2770108 (During Live talk shows)
Whatsapp Number: +64 21 251 9400 ( Read Terms & Conditions)

~~~~~~

Рекомендации по теме
Комментарии
Автор

ਅੰਧ ਭਗਤਾਂ ਨੇ ਪਾਅਲੇ ਬਾਬੇ....ਬਹੁਤ ਹੀ ਸੋਹਣੀ ਕਵਿਤਾ.

akshaykumar
Автор

Bhaji when you got hurt it changed all our lives. Somehow

MattyPlayz
Автор

ਭਾਜੀ ਗਿੱਲ ਸਾਹਿਬ ਜੀ ਅੱਜ ਪ੍ਰੋਗਰਾਮ ਹੀ
ਦੱਸ ਘੰਟੇ ਬਾਅਦ ਵੇਖਣ ਲੱਗ ਰਹੇ ਹਾਂ ਪਰ
ਫਿਰ ਵੀ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।

kamaljeetsidhutony
Автор

❤❤❤, , , ਸਤਿ ਸ੍ਰੀ ਆਕਾਲ ਬਾਈ ਹਰਨੇਕ ਸਿੰਘ ਜੀ, , , ,

gurdevsidhu
Автор

Good morning sir Harnek Singh ji.
I'm from India Distt. ROPAR

baljindersingh
Автор

ਅਗਰ ਤੁਸੀ ਨਾ ਹੁੰਦੇ ਅਸੀ ਵੀ ਭੀੜ ਦਾ ਹਿੱਸਾ ਹੋਣਾ ਸੀ ਜੀ ਧੰਨਵਾਦ ਹਰਨੇਕ sir ji

hemantsharma
Автор

Vir ji guru sahb ne likhea c Giyan anjn gur dia , agiyan andher binaas ehna ne o gian dba ditta c , twaada bahut bahut dhnwaad tusi thik khnde di dhaar te chll k o gian dubaara ujaagar kr ditta . A h sir dhr tlli glli meri aao Guru fteh vir ji salut salut salut to all teem

sindersingh
Автор

Wah ji wah Veer Harnek Singh ji Gill 🙏

rattansingh
Автор

Bhai harnek singh g u are so good. Carry on. God bless u. Thnx for real information. 😊

SukhchainDhaliwal-eq
Автор

Bhaji tu c akha khol ditya mai ta sikhi hi shadan lagga c taksali aw nu dekh ke ke apni qaum ehni Uneducated hai !! Tuhada Channel Bhut vadiya lagga ❤

ytxhrprt
Автор

ਰੇਡੀਓ ਵਿਰਸਾ ਦੀ ਐਪ ਦਾ ਕੋਈ ਹੱਲ ਕਰੋ ਬਾਈ ਜੀ ਸੋਅ ਹੀ ਨੀ ਹੋ ਰਹੀ ਪਲੇਅ ਸਟੋਰ ਤੇ। ਰੇਡੀਓ ਵਿਰਸਾ ਜਿੰਦਾਬਾਦ।

charanjeetsingh
Автор

ਭਿੰਡਰਾਂਵਾਲਾ ਅੱਤਵਾਦੀ ਹੀ ਤਾਂਹੀ ਉਸਨੇ ਭੁਗਤਿਆ

warrior-vf
Автор

paji pta ni ki hunda pya pr tuhadia galla sunn k mainu mere mann de sawala de jawab mil jande a

sunny
Автор

Salute hai veer ji. bahut Gyan milda tuhade kolon. main guru tuhanu hee manda han

MANJITSINGH-vgrl
Автор

ਕੁਝ ਪ੍ਰਚਾਰਕ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਪਰਿਵਾਰ ਇਸ ਕਰਕੇ ਸ਼ਹੀਦ ਕਰਵਾ ਲਿਆ ਕਿ ਕੋਈ ਗੱਦੀ ਨਾ ਲਾ ਕੇ ਬਹਿ ਜੇ ਪਰ ਉਹ ਪ੍ਰਚਾਰਕ ਨਹੀਂ ਸੋਚਦੇ ਕਿ ਅਸੀਂ ਗੱਦੀਆਂ ਲਾਈ ਬੈਠੇ ਆਂ ਕੋਈ ਨਾਨਕ ਸਰ ਠਾਠ ਬਣਾਈ ਬੈਠਾ ਕੋਈ ਕੋਈ ਠਾਠ ਬਣਾਈ ਬੈਠਾ ਹੁਣ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਕਿਦਾਂ ਰੋਕਿਆ ਆ ਕੇ ਕਿ ਮੈਂ ਤਾਂ ਸਾਰਾ ਪਰਿਵਾਰ ਸ਼ਹੀਦ ਕਰਾ ਲਿਆ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਦੇਹਧਾਰੀ ਗੁਰੂ ਨਹੀਂ ਬਣੇਗਾ ਤੇ ਹੁਣ ਥਾਂ-ਥਾਂ ਦੇਹਧਾਰੀ ਗੁਰੂ ਬਣ ਕੇ ਬੈਠੇ ਨੇ ਕੁਕਰਮ ਕਰ ਰਹੇ ਨੇ ਉਹਨਾਂ ਦਾ ਹੀ ਸਰਾਫ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਖਾਈ ਜਾਂਦਾ ਕਿ ਗੁਰੂ ਦਾ ਆਖਾ ਨਹੀਂ ਮੰਨਿਆ ਇਹਨਾਂ ਲੋਕਾਂ ਨੇ ਆਪਣੀ ਮਨ ਮਰਜੀ ਕੀਤੀ

balrajsinghgill
Автор

Harihar Mandir is in sambhal where as per 10th guru Kalki avtaar will incarnated.

amitconclusions
join shbcf.ru