Full Video Song : 2 Capsule | Labh Heera , Aman Aujla| Team Hit Makers | Punjabi Song 2022

preview_player
Показать описание
TEAM HIT MAKERS Presents the Punjabi Song " 2 Capsule " by " Labh Heera, Aman Aujla". Music is given by " Beatcop ".

Do Watch And Share If You Like This Video and Don't Forget To Subscribe to Our Official Channel For More Videos. Song- 2 Capsule

Credits:

Singer- Labh heera and Aman Aujla
Lyrics - Mani Sheron
Composition - Labh heera
Music-beat cop
Online Promotion - Rehmat Media
Video Driector - manmohan singh
Assistant video Driector - satveer Singh Mankoo
Dop- rupinder Rupi
Stedicam- Sourabh Kalyan
Focuspoller - pawan
Editor - husandeep singh
Bhanghra choreographer - Jassi gill khanna
Producer - Jagseer Singh
Project manager - Jasvir singh
Digital Partner - Believe Digital

Special Thanks:Sukh chahal

Label - Team Hit Makers

Starring- Taranjit baath,Baljinder singh,sandy hariyau,Pala Jwandha ,jot fateh aujla

Bhanghra team- Jot Fateh Films ,Filmi Star International bhanghra group khanna
Комментарии
Автор

hanji kida lga song comment kr k jrur dsna ❤🙏🏻

teamhitmakers
Автор

ਪਹਿਲਾਂ ਲੋਕਾਂ ਤੋ ਸਣਿਆ ਸੀ ਗਾਣਾ ਹੁਣ ਮਨੀ ਸ਼ੇਰੋਂ ਦੀ ਇੰਟਰਵਿਊ ਸੁਣ ਕੇ ਹੁਣ ਆਪ ਆਇਆ ਗਾਣਾ ਸੁਣਨ ਸਿਰਾ ਬਾਈ ਮਨੀ

RespectFarmerTv
Автор

ਅਸੀਂ ਤੇ ਬਾਈ ਲਾਭ ਹੀਰੇ ਦੀ ਆਵਾਜ਼ ਦੇ fan ਆਂ 😍😎

R.A.M.A.N.
Автор

ਮਨੀ ਸ਼ੇਰੋ ਦੀ ਇੰਟਰਵਿਊ ਦੇਖਕੇ ਸੁਣਨ ਆਇਆ ਗੀਤ ਬਹੁਤ ਜਬਰਦਸਤ ਲਿਖਿਆਂ ਬਾਈ ਨੇ ਬਾਬਾ ਮੇਹਰ ਕਰੇ 🙏❤🤩

ManmeetSandhu.
Автор

ਹੈਗਾ ਆ ਕੋਈ ਜਿਹੜਾ ਲਾਭ ਹੀਰੇ ਦੀ ਰੀਸ ਕਰ ਲੈ ਆ ਗਾਣੇ ਵਿੱਚ ਵੀ ਲਾਭ ਹਿਰਾ ਈ ਮਸਤ ਲੱਗਦਾ ਪਿਐ attt ਉਹ 22 ਜੀ ਤੁਸੀ ਪੰਜਾਬ ਦੇ ਡੀ ਜੇ ਤੁਹਾਡੇ ਕਰਕੇ ਚੱਲਦੇ ਆ 😎😎😎

Shivam-ehez
Автор

Old is Gold ਲਾਭ ਹੀਰਾ one of my favorite singer ਸਿੱਧੂ ਮੂਸੇ ਵਾਲਾ ਵੀ fen ਸੀ 🙏🏻

honeysingh
Автор

ਵਾਹ ਬਾਈ ਅਮਨ ਔਜਲਾ ਅੱਤ ਕਰਾਈ ਪਈ।। ਬਾਈ ਹੀਰੇ ਨੇ ਰੰਗ ਬੰਨ੍ਹ ਦਿੱਤਾ।।।

volcanom
Автор

ਬਹੁਤ ਖੂਬਸੂਰਤ ਅੰਦਾਜ਼ ਤੇ ਅਵਾਜ਼ ਉਸਤਾਦ ਲਾਭ ਹੀਰਾ ਤੇ ਸਾਥੀ ਕਲਾਕਾਰ ਵਧਾਈ ਦੇ ਹੱਕਦਾਰ ਨੇ

RanVijaySingh-jitk
Автор

ਬਾਈ ਲਾਭ ਹੀਰਾ ਦੀ ਆਵਾਜ਼ ਉਸ ਤਰਾ ਦੀ ਹੀ ਆ ਤੇ ਗਾਉਣ ਦਾ ਅਨਦਾਜ ਜਿਸ ਤਰਾ ਪਹਿਲਾ ਸੀ ਬਹੁਤ ਖ਼ੂਬ ❤

kidsToys_Ca
Автор

Ghaint song, jo geet bai heera ga deve oh aap hi ghait bn janda, jinde reh ਹੀਰਿਆ, ਕੌਮ ਦਾ ਮਾਣ ਹੀਰਾ

gurjantsingh
Автор

ਮਨੀ ਸ਼ੇਰੋ ਦੀ ਇੰਟਰਵਿਊ ਸੁਣੀ ਤਾਂ ਕਹਿੰਦੇ
ਬਹੁਤ ਸਮਾ ਲੱਗਾ ਗੀਤ ਰਿਲੀਜ਼ ਹੋਣ ਤੇ, , ਪਰ ਸਿਆਣੇ ਕਹਿੰਦੇ ਨੇ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ
ਬਹੁਤ ਵਧੀਆ ਗੀਤਕਾਰ ਅਤੇ ਗਾਇਕ ਵੀ
ਰੱਬ ਸੁੱਖ ਰੱਖੇ 🙏

sandeeplambi
Автор

Song ਲਿਖਿਆ ਵੀ ਪੂਰੇ ਦਮ ਨਾਲ਼ ਆ ਜੀ ਤੇ ਉਤੋਂ ਆਵਾਜ਼ ਦਮਦਾਰ 👍👍👍👍

MERIAWAAZFAZILKA
Автор

ਬਹੁਤ ਵਧੀਆ ਵਾਈ ਜੀ ਧੰਨ ਬਾਅਦ ਲਾਭ ਹੀਰਾ ਸਾਹਿਬ ਕੋਹੀਨੂਰ ਹੀਰਾ ਹੈ ਪੰਜਾਬ ਦਾ ਸਦਾਬਹਾਰ ਕਲਾਕਾਰ ਗਾਇਕ ਗੀਤਕਾਰ ਤੇਰੀ ਤੇਰੇ ਵਾਲੀ ਗੱਲ ਕਿਸੇ ਹੋਰ ਵਿੱਚ ਕਿੱਥੇ

rishipal
Автор

ਮੇਰੇ ਪਿੰਡ ਵਾਲਾ ਮਨੀ ਸਿਰਾ ਲਾ ਗਿਆ ਜਿਉਂਦਾ ਰਹਿ ਮਿੱਤਰਾ ❤️🌸

ambydhillon
Автор

ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

Is bande ka jalwa hi kuch alag hai..kon kon sehmat hai dosto.🙋❤️✍️

vikasllb
Автор

ਮਨੀ ਬਾਈ ਦੀ ਇੰਟਰਵਿਊ ਸੁਣ ਕੇ ਗੀਤ ਸੁਣਨ ਆਇਆ ਬੋਹਤ ਕੈਂਟ ਬੰਦਾ ਮਨੀ ਬਾਈ ਸਾਫ ਦਿਲ ਦਾ ਬੰਦਾ y ❤️

Sallan
Автор

ਕੌਣ ਕੌਣ ਮੰਨਦਾ, ਗਾਉਣਾ ਵਾਲੇ ਨੇ ਸਿਰਾ ਲਿਖਿਆ ਪਰ ਸਾਰਾ ਗੀਤ ਲਾਭ ਹੀਰਾ ਗਾਉਂਦਾ ਤਾਂ ਜਮਾ ਸਿਰਾ ਹੋ ਜਾਂਦਾ 🙏

view_status_
Автор

Labh Heera is best singer of Punjabi industry God bless you Heera saab raab hamsa kush rakhe ji tuhanu Te family nu v Bahut vadiya ji keep it up 💯💯💯💯💯💯💯💖❤💖❤💖❤❤❤❤❤❤❤❤❤❤❤❤❤❤❤❤

jaandeepjaani
Автор

ਇਉਂ ਜੀਹੇ ਗੀਤ ਕਿਥੋਂ ਸੁਣ ਨੂੰ ਮਿਲਦੇ ਨੇ ਅੱਜ ਕੱਲ੍ਹ
ਬਹੁਤ ਵਧੀਆ ਗਾਣਾ

MukeshKumar-spft