Chan Chan (Official Video) Baaghi, Gurlez Akhtar, Jassi X | Latest Punjabi Songs

preview_player
Показать описание
► Baaghi Presenting New Punjabi Song “Chan Chan” By Baaghi So Must Watch, Like, Share & Leave Your Valuable Comments.

Chan Chan (Official Video) Baaghi, Gurlez Akhtar, Jassi X | Latest Punjabi Songs

#punjabisong #trending #chanchan #baaghi

► Subscribe To Our Channel For Upcoming Songs :-
____________________________________________

♫ Now You Can Stream And Download Audio Song ♫

____________________________________

🎧 Song Credits :-

☞ Title - Chan Chan
☞ Singer/ Lyrics/ Composer - Baaghi
☞ Female Vocal - Gurlez Akhtar
☞ Music - Jassi X
☞ Dop - Biri Cam
☞ Still & Making - Bunty Digital Studio
☞ Director - Nishant Sharma
☞ Video - BM Films
☞ Edit - Nick Dhanju
☞ Poster - CTC Lalan
☞ Featuring - Nishta Middha
☞ Management - Rawinderpal Kaur
☞ Digital Partner - Coin Digital
☞ Promotions - Sharp Media
☞ Label - Baaghi
_____________________________________________________
For Digital enquiries: Coin Digital
_______________________________________________________
► Record Label - Baaghi
► Enjoy & Stay Connected with us 📲
Рекомендации по теме
Комментарии
Автор

ਪੂਰੀ 6862 ਆ ਜੱਟਾਂ ਤੇਰਾ ਕੋਈ ਤੋੜ ਨਹੀਂ ਬਾਗ਼ੀ ਤਾਂ ਫੇਰ ਬਾਗ਼ੀ ਆ ❤❤

shamshersingh
Автор

ਬਹੁਤ ਵਧੀਆ ਗੀਤ ਆ ਬਾਗ਼ੀ ਵੀਰ ਦਾ ❤❤❤ ਰੱਬ ਚੜ੍ਹਦੀ ਕਲਾਂ ਚ ਰੱਖੇ ਵੀਰ ਨੂੰ❤❤❤❤❤

Husan_san
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਸਿੰਦੇ ਵਾਲ਼ਾ ਝੋਟਾ ਖੁੱਲ ਗਿਆ ਭੇਡਾਂ ਬੱਕਰੀਆਂ ਅੰਦਰ ਕਰਲੋ ਲਵ ਯੂ ਬਾਗ਼ੀ ਜਾਨ ❤❤❤❤❤❤

Baaghiammu
Автор

ਬਾਗੀ ਵੀਰ ਨੀ ਦੱਬਦਾ ਹੁਣ ਆ ਗਿਆ ਫਿਰ ਤੂਫਾਨ ਬਾਗੀ ਵੀਰ ਰੱਬ ਤੈਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ🙏🙏🙏

Kakapathankot
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

ਸਾਰੇ ਕਲਾਕਾਰ ਵੀਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏❣️

Flopstudio
Автор

ਜਿਹੜੇ ਕੱਢ ਦੇ ਗੀਤਾਂ ਵਿੱਚੋਂ ਸੇਕ 🔥 ਓਹ ਪਏ ਆ ਬਾਗੀ ਨੇ ਠਾਰੇ। ਬਿੰਨਾ ਖੰਭਾ ਤੋ ਲਾਓਦੇ ਸੀ ਜਿਹੜੇ ਅੰਬਰੀ ਓਡਾਰੀਆ ਹੁਣ ਪਏ ਆ ਖੁਡਾ ਵਿੱਚ ਤਾੜੇ। ਜੀ ਨੂੰ ਚੰਨ ਚੰਨ ਕਹਿਨੀ ਏ ਓਹਨੂ ਦਿਨੇ ਦਿਖਾਓਦਾ ਤਾਰੇ। 🤟🤟🤟🤟🤟🤟🤟🤟ਲਵ ਯੂ ਬਾਗੀ ਵੀਰ ਜੀ ।ਦਬਣ ਨੀ ਦੇਣਾ ਤੈਨੂੰ ।।😍 😍 😍 😍 😍 😍

vinothvino
Автор

ਆ ਚੱਕੋ ਫਿਰ ਗਾਣੇ ਤੇ ਗਾਣਾ ਥਾ ❤ ਬਾਗ਼ੀ ਤਾਂ ਫਿਰ ਬਾਗ਼ੀ ਆ ❤

DeepSandhu-qldy
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆਂ ਵਾਹਿਗੁਰੂ ਜੀ ਤੋਹਨੂੰ ਚੜਦੀਕਲਾਂ ਵਿੱਚ ਰੱਖੇ👏👏

Bossmoga
Автор

ਬਾਗੀ ਵੀਰ ਸਿਰਾ ਏ ❤❤ ਤੁਸੀਂ ਐਕਸਾਵੇਟਰ ਮਸੀਨ ਦੇ ਸੀਨ ਲਏ ਧੰਨਵਾਦ❤ ਮੈ ਵੀ ਇਹੋ ਮਸੀਨ ਦਾ ਉਪਰੇਟਰ ਹਾਂ ਐਕਸਾਵੇਟਰ ਮਸੀਨ ਜਾਂ ਉਪਰੇਟਰਾਂ ਤੇ ਵੀ ਕੁਝ ਲਿਖ ਕੇ ਗਾ ਦੋ ਬਹੁਤ ਡੇਜਰ ਜੋਬ ਹੈ ਸਾਡੀ ਡਰਾਈਵਰ ਵੀਰਾ ਤੇ ਤਾਂ ਬਹੁਤ ਸਿੰਗਰਾ ਨੇ ਗਾਇਆ ਪਰ ਸਾਡਾ ਕਿਸੇ ਸਿੰਗਰ ਨੇ ਨਹੀਂ ਕੁਝ ਗਾਇਆ❤ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਕਮੇਟ ਪੜੋਗੇ love you ਬਾਗੀ ਵੀਰ❤

Satnammahla
Автор

ਬੱਚ ਬੁਰੇ ਹਾਲਾਤਾਂ ਤੋਂ ਇਥੇ ਸੱਚ ਨੂੰ ਫਾਂਸੀ ਹੈ ❤❤❤❤❤

baljindersingh
Автор

Sidhu moose wale kon miss karda 😢😢😢😢❤❤❤

AhmadKhanAhmadKhan-xb
Автор

Baaghi veer ji waheguru tenu chardikala chah hamesha rakhe ji🙏🌹🌹💝✌✌

souravsinghjatt
Автор

Love from Pakistan justice sidhu moose wala ❤ thanks 🙏

imranmahar
Автор

ਬਾਗੀ ਬਰੋ ਨੇ ਤਾ ਅਜੇ ਦੁਨੀਆ ਜਿੱਤਣੀ ਆ ਅਜੇ ਤਾ ਨੰਬਰੀ ਸੁਰੂ ਹੋਈ ਆ ❤love youਦਿਲੋ ਵੀਰ🫡

treabatthprabhbatth
Автор

ਬਾਗ਼ੀ ਬਾਈ ਤੁਸੀਂ ਤਾਂ ਗੱਲਬਾਤ ਹੀ and ਕਰਵਾਤੀ ਨਵੇਂ ਗਾਣੇ ਚੰਨ ਚੰਨ ਚ ਸਿੱਧੂ ਮੂਸੇਵਾਲੇ ਵਰਗੇ ਹੀ ਗਾਣੇ ਆ ਤੁਹਾਡੇ ਵੀ ਬਾਗ਼ੀ ਬਾਈ

jassikulwinder
Автор

ਸੱਚੀ ਸਾਡੇ ਮਾਝੇ ਏਰੀਆ ਦਾ ਚੋਬਰ ਬਾਗੀ ਅੱਤ ਬੰਦਾ ਦਿਲ ਦਾ ਸਾਫ ਮਿਲੇ ਆਪੇ

AnmolSingh-enic
Автор

ਸੁਪਰ ਸੋਂਗ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਾਈ ❤❤

vishalbanga
Автор

Sachi veer Rona aw geya gana sun pra pta Sachi ohnu e hunda jis nal hunda a ❤❤❤❤❤❤

hnihundal
join shbcf.ru