Moose Rebirth (Official video) | Jass Ralli | Drill Smoke Music | New Punjabi Song

preview_player
Показать описание
Jass Ralli Music presents New Punjabi Song ‘Moose Rebirth’ Sung by Jass Ralli ,lyrics -Deep Sekhon ,Music by drillsmoke Music, Visuals and Design by Vibe RB Designs

📌Credits
🎙️Singer -Jass Ralli
✍️Lyricist-Deep Sekhon
🎻Music- Drill Smoke Music
🎥Visuals- Vibe RB Designs
Mixing/Mastering- Drill Smoke
Publicity Design- Vibe RB Designs
💿Label-Jass Ralli Music

Stay connected with artist Jass Ralli

Stay connected with lyricist

#father #baby #viral #sidhufather
#legend #legendsneverdie #moosewala #punjabisong

#legendsneverdie #justiceforsidhumoosewala #sidhumoosewala #rebirth #punjabi #newpunjabisong #viral #youtubeshorts #moosewala #sidhumoosewalanewsong
#jassralli #punjabi #jatt #sidhu #punjabpolice
Рекомендации по теме
Комментарии
Автор

ਬਹੁੱਤ ਸੋਹਣਾਂ ਗ਼ੀਤ ਆ ਖੁਸ਼ੀ ਵੀ ਹੋਈ ਪਰ ਪਿਛਲਾ ਸਮਾਂ ਯਾਦ ਕਰਕੇ ਰੌਣਾ ਵੀ ਆ ਗਿਆ ਰੱਬ ਇਸ ਬੱਚੇ ਨੂੰ ਲਮੀ ਉਮਰ ਬਕਸ਼ੇ

kamalkamalgill
Автор

ਅਐਵੈ ਲਗਦਾ ਕੋਈ ਫਿਲਮ ਦੇਖ ਰਹੇ ਹੀਰੋ ਦੀ muder ਹੋ ਜਾਦਾ ਬੁਢੇ ਮਾਂ ਬਾਪੂ ਇਨਸਾਨ ਲੲਈ ਬੋਤ ਜੱਦੋਜਹਿਦ ਕਰਦੇ ਫਿਰ ਚਮਤਕਾਰ ਹੁੰਦਾ ਫਿਰ hero ਦੇ ਮਾਂ ਬਾਪੂ ਇੱਕ ਬੱਚੇ ਨੂੰ ਜਨਮ ਦਿਦੇ ਸਾਡਾ ਸਿੱਧੂ ਮੂਸੇਵਾਲਾ, , ਸੁਭਦੀਪ ਸਿੰਘ ਸਿੱਧੂ , , ਵਾਪਸ ਸਾਡੇ ਕੋਲ ਆਪਣੇ ਮਾਂ ਬਾਪੂ ਕੋਲ
🧿❤️❤️❤️🧿🧿🧿🧿

Foujifoujan
Автор

ਲੱਖਾਂ ਲੋਕਾਂ ਦੀ ਅਰਦਾਸ ਦਾ ਫਲ ਹੈ ਲੇਜੇਂਡ ਸਿੱਧੂ ਮੂਸੇ ਆਲਾ ਦੁਨੀਆਂ ਤੇ ਫੇਰ ਆ ਗਿਆ ਉਜਾੜ ਹਵੇਲੀ ਦੇ ਵਿਹੜੇ ਵਿੱਚ ਰੌਣਕਾਂ ਲੱਗੀਆਂ ਨੇ ਲੋਕ ਖੁੱਸ਼ੀਆਂ ਮਨਾਂ ਰਹੇ ਹਨ ਧੰਨ ਹੈ ਉਹ ਦਾਤਾ ਧੰਨ ਨੇ ਉਸਦੇ ਰੰਗ ਸਬ ਤੋਂ ਨਿਆਰੇ ਰੰਗ ਸੱਚੇ ਪਾਤਸ਼ਾਹ ਜੀ ਦੇ ਲੇਜੇਂਡ ਸਿੱਧੂ ਨੇ ਕਿਹਾ ਵੀ ਸੀ ਕਿ ਉਹ ਕਿਸੇ ਲੰਡੂ ਕੰਪਨੀ ਨਾਲ ਨਹੀਂ ਰੱਬ ਨਾਲ ਸਾਇਨਡ ਹੈ ਰੱਬ ਨਾਲ ਬੋਂਡ ਹੈ ਤਾਂਹੀ ਦੁਬਾਰਾ ਆਇਆ ਹੈ ਜੱਟ

B_S-H-I-V-A
Автор

ਬਾਬਾ ਤਰੱਕੀਆ ਬਖਸੇ ਵੱਡੇ ਭਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ 🧡💌

rajinder
Автор

ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala

pbsamrala
Автор

ਕੋਈ ਕੁੱਝ ਵੀ ਸਮਝੇ ਜਾ ਕਹੇ
ਹੋਇਆ ਤੇ ਚਮਤਕਾਰ ਹੀ ਹੈ
ਸਿੱਧੂ ਵੀਰ ਨੂੰ ਮੁੜ੍ਹ ਕੇ ਪੂਰੀ ਦੁਨੀਆ ਭਰ ਵਿਚ ਲੱਖਾਂ ਕਰੋੜਾਂ ਲੋਕਾਂ ਇੰਨਾ menifest ਕੀਤਾ ਰੱਬ ਨੂੰ ਸੱਚੀ ਮੋੜਨਾ ਪੈ ਗਿਆ।
ਇੰਨੀਆਂ ਰੂਹਾਂ ਗ਼ਲਤ ਨੀ ਹੋ ਸਕਦੀਆਂ। ਬਹੁਤ ਡੂੰਘਾ ਅਨੁਭਵ ਹੋਇਆ ਸਦੀ ਦੀ ਸਭ ਤੋਂ ਅਨੋਖੀ ਮਿਸਾਲ ਵਜੋਂ
ਸ਼ਬਦ ਹੀ ਨਹੀਂ ਸਗੋਂ ਪਰਮਾਤਮਾ ਲਮੀਆਂ ਉਮਰਾਂ ਦੇਣ ਤੇ ਮਾਂ ਬਾਪ ਨੂੰ ਵੀ ਤੰਦਰੁਸਤੀ ਦੇਣ 🙏🏻🙏🏻🙏🏻🙏🏻🙏🏻 ਸਭ ਕੁਝ ਬਿਆਨ ਕੀਤਾ ਜੋ ਰਹਿ ਗਿਆ ਓਹ ਪੂਰਾ ਕਰੁ ਹੁਣ ਰੱਬ
ਮਾਫੀਆ ਸਟਾਇਲ ਹੋਊ ਵਿਆਹ ਜੱਟ ਦਾ 👍🙏🏻🙏🏻

sarassinghjoy
Автор

ਆਪਣਾ ਸਿੱਧੂ ਆਗਿਆ ਛੋਟਾ ਸਿੱਧੂ ਹੀ ਵੱਡਾ ਸਿੱਧੂ ਸੀ ਯਕੀਨ ਮੰਨਿਉ
ਉਹ ਪਰਮਾਤਮਾ ਇੱਕ ਬੰਦੇ ਦੀ ਕੀਤੀ ਅਰਦਾਸ ਨਹੀ ਮੋੜਦਾ ਸਿੱਧੂ ਦੀ ਵਾਪਸੀ ਲਈ ਲੱਖਾ ਨਹੀ ਕਿੰਨੇ ਸੋ ਕਰੋੜਾ ਲੋਕਾ ਨੇ ਅਰਦਾਸਾ ਕੀਤੀਆ ਸੀ ਜਿਵੇ ਹੁਣ ਛੋਟੇ ਸਿੱਧੂ ਦੀ ਲੰਮੀ ਉਮਰ ਦੀਆ ਕਰ ਰਹੇ ਹਨ ਉਹ ਪਰਮਾਤਮਾ ਇੰਨੇ ਲੋਕਾ ਦੀਆ ਅਰਦਾਸਾ ਕਿਵੇ ਮੋੜਦਾ ਪਰਮਾਤਮਾ ਨੇ ਸਭ ਦੀ ਕੀਤੀ ਅਰਦਾਸ ਸਵੀਕਾਰ ਕਰਦਿਆ ਸਾਡਾ ਵੀਰ ਸੁਭਦੀਪ ਸਿੰਘ
ਸਿੱਧੂ ਨੂੰ ਛੋਟੇ ਸਿੱਧੂ ਦੇ ਰੂਪ ਵਿੱਚ ਸਾਡੇ ਕੋਲ ਭੇਜਿਆ ਹੈ ਛੋਟਾ ਸਿੱਧੂ ਮਾਤਾ ਚਰਨ ਕੋਰ ਸਰਦਾਰ ਬਲਕੋਰ ਸਿੰਘ ਹੋਣਾ ਦਾ ਇਕੱਲਿਆ ਦਾ ਪੁੱਤਰ ਨਹੀ ਵੱਡੇ ਸਿੱਧੂ ਵਾਗ ਹਰ ਉਸ ਮਾਂ ਦਾ ਪੁੱਤਰ ਹੈ ਜਿੰਨਾ ਦੇ ਅੱਥਰੂ ਹਾਲੇ ਤੱਕ ਨਹੀ ਸੁੱਕੇ ਪਹਿਲਾ ਗਮਾਂ ਦੇ ਅੱਥਰੂ ਸੀ ਹੁਣ ਖੁਸ਼ੀ ਦੇ ਅੱਥਰੂ ਨੇ ਛੋਟਾ ਸਿੱਧੂ ਹਰ ਉਸ ਮਾਂ ਦਾ ਪੁੱਤਰ ਹੈ ਦੁਨੀਆ ਭਰ ਵਿੱਚ ਜਿੰਨੇ ਦੇ ਬੱਚੇ ਸਿੱਧੂ ਨੂੰ ਆਪਣਾ ਭਾਈ ਮੰਨਦੇ ਨੇ ਮਾਤਾ ਚਰਨ ਕਰੋ ਨੂੰ ਮਾਂ
( ਕੀ ਕਹਿੰਦੇ ਹੁੰਦੇ ਕੋਈ ਮਾਂ ਦੇ ਢਿੱਡੋ ਸਟਾਰ ਨਹੀ ਜੰਮਦਾ )
( ਸਾਡਾ ਛੋਟਾ ਸਿੱਧੂ ਸਟਾਰ ਹੀ ਜੰਮਿਆ ਜੇਕਰ ਮੇਰੀ ਗੱਲ ਝੂਠ ਤਾ ਦੱਸੋ )
ਝੋਟੇ ਨੇ ਜਨਮ ਲੈਂਦਿਆਂ ਹੀ ਸੈਂਟਰ ਸਰਕਾਰ ਤੱਕ ਹਿਲਾਕੇ ਰੱਖਤੀ

SmilingCheeseBoard-epni
Автор

Me both pyr krdia Sidhu veere nu and yaad v

Veerpalkaur-xuok
Автор

LEGEND ਵੀ ਕਰਦੇ ਮਰਦੇ ਨੇ ਓਹ ਤੇ ਸਦਾ ਅਮਰ ਰਹਿੰਦੇ ਨੇ, , , RE-BIRTH SIDHU MOOSEWALA, , LOVE YOU USTAD JI

j.singhluckylucky
Автор

Waahha Dil nu sakuun mil Gaya veere ❤️ bahut sohna gaya sidhu Bai ❤️ baree

nimmadelhi
Автор

Kihnu khinu khushi da sidhu de birth di ❤❤??

deepsekhonpb
Автор

ਬਹੁਤ ਵਧੀਆ bro, , ❤ ਵਾਹਿਗੁਰੂ ਨਿੱਕੇ ਸਿੱਧੂ ਤੇ ਬੇਬੇ ਬਾਪੂ ਤੇ ਮਹਿਰ ਭਰਿਆ ਹੱਥ ਰੱਖੇ..🙏🙏

gurcharansinghsidhu
Автор

Bhut jiyada Khushi hoi c wapis aaouna te sidhu veer de 🎉🎉hun birth te new new song sunke hor v changa lgda new song veer lai sunke dil nu skoon milda te Khushi de anshu aa jande h v h rab kite sach da sath den lai waheguru ji lmiyaa umraa bkse mere chote sidhu veer ji nu❤❤

AishAnsha
Автор

ਬਹੁਤ ਸੋਹਣਾ ਵਾਹਿਗੁਰੂ ਜੀ ਹਮੇਸ਼ਾ ਸਾਡੇ ਸਿਧੂ ਪੁੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ🙏

rupindersinghsandhu
Автор

ਕੌਣ ਕੌਣ aa, ਜੋ ਮੇਰੇ toin ਵੀ ਵੱਧ ਪਿਆਰ ਕਰਦਾ, ਸਿੱਧੂ y nu ajj v 🙏🏻

rajinderkaur
Автор

ਵਾਹਿਗੁਰੂ ਜੀ ਸਿੱਧੂ ਦੀ ਉਮਰ ਲੰਮੀ ਕਰੋ ਤੇ ਤੰਦਰੁਸਤੀ ਬਖਸ਼ੋ ਜੀ।

Amrit_chahal
Автор

ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

pbsamrala
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਮੇਰੇ ਵੀਰ ਨੂੰ

SmilingCheeseBoard-epni
Автор

ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਦਿਲੋਂ

udhamalamofficial
Автор

Waheguru ne modh k 28 saal fe dite onu .. he will be young again asi dekhage onu 28 de when we will be 60 ..dubara jeen nu milli onu half of his life again..

srbdhillon
visit shbcf.ru