April 19, 2025

preview_player
Показать описание

Рекомендации по теме
Комментарии
Автор

ਬਾਈ ਜੀ ਸੜਕਾਂ ਰੋਕਣ ਦਾ ਕਿਸੇ ਨੂੰ ਸੌਕ ਨੀ ਹੁੰਦਾ ਉਹ ਕੋਈ ਮਜਬੂਰੀ ਹੁੰਦੀ ਹੈ ਧੰਨਵਾਦ ਵੀਰ ਦਾ

jagtarmann
Автор

ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ਼ ਸਵਾਰਿਐ। ਇੰਤਜ਼ਾਮ ਸਾਨੂੰ ਆਪ ਕਰਨੇ ਪੈਣਗੇ।

MrSingh-iiyl
Автор

ਐਨੀ ਕਰੋਪੀ ਕਿਸੇ ਗੱਲੋਂ ਆਈ ਆ...ਕਿਤੇ ਅੱਗ ਤੇ ਕਿਤੇ ਮੀਂਹ....ਲਾਲੋ ਧਰਨੇ.. ਭਜਾਓ ਟ੍ਰੈਕਟਰ.. ਕਰੋ ਹੁਲੜਬਾਜ਼ੀ.. ਕਿਸੇ ਨਾ ਕਿਸੇ ਪਾਸੇ ਤਾਂ ਨਿਕਲਦੀ ਚੀਜ਼ ਏਹ... ਸੰਦ ਭੰਨ ਤੋੜ ਕੇ ਫੇਰ ਰੋਡ ਜਾਮ ਕਰੋ ਤੇ ਕਹੋ ਕੇ ਸਰਕਾਰ ਕਰਜ਼ਾ ਮਾਫ਼ ਕਰੇ... ਜੱਟ ਤਾਂ ਅਸੀਂ ਵੀ ਆਂ ਤੇ 90 ਕਿਲੇ ਦੀ ਖੇਤੀ ਅਸੀਂ ਵੀ ਕਰਦੇ ਆਂ ਪਰ ਕਦੇ ਬਿਨ ਮਤਲਬ ਦੀ ਹੁਲੜਬਾਜ਼ੀ ਨੀ ਕੀਤੀ 🙏

SandeepCheemaAU
Автор

ਬਾਈ ਜੀ ਜਿੱਥੇ ਏਨੇ ਪੈਸੇ ਲੌਂਦੇ ਇੱਕ ਟਪੇਲ ਵੀ ਨਾਲ ਰੱਖੋ ਹੁੰਦੀ ਤਾਂ ਟਰਾਲੀ ਉਤੇ ਪਾਂ ਲੈਣੀ ਸੀ ਬਾਬਾ ਮੇਹਰ ਕਰੇ ਸਾਰਿਆ ਤੋ

SukhdevSingh-nilf
Автор

ਬਾਈ ਨਾ ਰੋਕਿਆ ਕਰੋ ਕਿਸੇ ਦੇ ਰਾਸਤੇ ਧਰਨੇ ਲਾ ਕੇ ਪਤਾ ਨੀ ਕਿਸਦੀ ਹਾਏ ਮਾਰ ਜਾਂਦੀ ਆ ਆਪ ਵੀ ਖੁਸ਼ ਰਹੋ ਦੂਜਿਆ ਨੂੰ ਵੀ ਖੁਸ਼ ਰੱਖੋ, ਵੀਰੇ ਸਾਡਾ ਵੀ ਦਿਲ ਦੁਖਦਾ ਹੈ ਜਦੋਂ ਇੰਨੀ ਮੇਹਨਤ ਕਰਕੇ ਮਿੰਟਾ ਚ ਰੁਲ ਜਾਂਦੀ ਆ 🙏🏻🙏🏻🙏🏻🙏🏻🙏🏻🙏🏻

c.s.kalyan
Автор

ਮੈ ਤਾ ਇਹ ਜਾਣਦਾ ਸਭ ਚੰਗੇ ਬੰਦੇ ਨਾਲ ਇਹੀ ਹੁੰਦਾ ਹੋਇਆ ਆਪਣੀ ਜਿੰਦਗੀ ਵਿੱਚ ਇਹੀ ਹੋਇਆ ਜੇ ਭਲਾ ਕੀਤਾ ਦੁੱਖ ਸਹਿਣ ਪੈ

OmaDai-vj
Автор

Jiddo khet nu agg lagdi aw vaddi ton baad kine jeev jantu nazize marde aw rab nu yaad rakho

harjindersingh-zvdb
Автор

Hje v kudart nu baksh do asi v boht tarle krde c tuc odo hssde c sadak rok k asi kida hospital jnde c aj kudrat da insaaf 😮

Dhillon
Автор

Waheguru ji mehar parya haath rakho ji sabna te

MahangaSingh-gifo
Автор

dukha bht hunda nuksan dekh ka par kudrat v koi chij a agg la la ka sare drakhat sad dina a appa birds da ghr barbaad kr dina a khli jamin ch pani pa pa barbadi kre jna a fer hun rabb nu mda keo kehna o

AmandeepDhaliwal-dj
Автор

ਲੱਖਾਂ ਦੀ ਫ਼ਸਲ ਹੈ 1000 ਦੀ ਤਰਪਾਲ ਨੀ ਲੈ ਸਕਦਾਂ ਸ਼ਕਾਇਤਾਂ ਕਰਨ ਦਾ ਕੀ ਏ ਤਰੀਕੇ ਨਾਲ ਕੰਮ ਕਰ ਲਵੋ

baljitsingh
Автор

Waheguru ji ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇ

tahaldass
Автор

Dhan daan baba deeep singh ji wahaguru ji

ShahSanjeev
Автор

Koi na mare bhde y ji avn na hosla chdda kro apa v es duniyan te oddity marji nl hi aye Han es lai oste chdda kro osnu sb fiker h chrdikla ch reha kro bhde y ji

balvirsinghsidhu
Автор

Satguru ji kuch taa sochoo .. jatt dei jun sachii buri hai

Perfectamar
Автор

Eh aa jat d juun lokh kehnde eh ena kharcha karde aa jat kharcha jina marji karde hon par aasss fasal te hundi aa hun jatta nu shonk pure karn da hak nai hunda ki gl es bai da dukh main beaan nai kar sakda

JaspreetSingh-zfib
Автор

Waheguru ji waheguru Ji 🙏🏻🙏🏻🙏🏻🙏🏻🙏🏻🙏🏻🙏🏻

SandeepSingh-yzby
Автор

Brother ham Ferozepur City tu 20, 04, 2025day shaadi Kanak nu
Aag lag Gai

karnawalform
Автор

Bhai rab nu vv Taras ni aunda one ki bande ko fasal hundi va je oh vvv kharab Hoje te fir oh vv ke Kare ehna de dil ee jande va es time

JASMEETSANDHU-tz
Автор

Bai ny koi maada kaam kariya hoya hoga

Ajaybains-bpsg