Cotton Candy ( Full Video ) | Fateh Shergill | Vehli Janta Records | New Punjabi Songs 2024

preview_player
Показать описание
Singer- Fateh Shergill
Lyrics, Composer- Fateh Shergill
Music - Mrr Rubbal
Audio Mastered - Mrr Rubbal
Video - Awan Virk

Video Credits :

Artist : Fateh Shergill, Pooja verma, Navdeep kaler, kukku diwan, Lally Mullanpuria(P.P)
Look design : Awan Virk
Production : sr production
Hair : Sahil Deol
Makeup : Ishan makeover, vaishali makeover
Still : K raaj (Famous Films)
Story & Screenplay : Awan Virk
Editor : Arshpreet
Dop : Sukh Kamboj
AD : Harriiee
Crew manage by Randeep Amargarh
Location provided By :
Manpreet saini ( Regenta Place Mohali)
Director : Awan Virk
Label : Vehli Janta Records

Producer: MANPREET JOHAL

Stay Connected with Vehli Janta Records:
Рекомендации по теме
Комментарии
Автор

ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ🥺🥺

nattrajoana
Автор

ਵੈਰੀ good ਸੋਟੇ ਵੀਰ
ਫਤਹ ਸ਼ੇਰਗਿਲ ਬਾਈ
ਜਜ਼ਬਾਤ ਲਿਖ ਤੇ ਜਿੰਦਗੀ ਦੇ ❤❤❤

sahib
Автор

ਬਹੁਤ ਟਾਈਮ ਹੋ ਗਿਆ ਸਿੱਧੂ ਤੋਂ ਬਿਨਾ ਕਿਸੇ ਹੋਰ ਨੂੰ ਸੁਣੇ, ਪਰ ਫ਼ਤਹਿ ਵਾਈ ਅੱਗ ਅੱਗ ਅੱਗ ❤❤❤❤ ਆ ਤੇਰਾ ਪ੍ਰਜੋਕਟ 🎉🎉🎉

Gillboy
Автор

ਫਤਿਹ ਸ਼ੇਰਗਿੱਲ ਬਾਈ ਸਿਰਰਾ ਏਹ।। ਗੀਤ ਸੁਪਰ ਹਿੱਟ ਏਹ 🔥🔥🔥🙏🙏 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🙏🙏

Buntyvirk
Автор

ਜੋ ਜਾਹਿਰ ਹੋ ਜਾਵੇ ਉਹ ਦਰਦ ਕੈਸਾ, ਜਿਹੜਾ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕੈਸਾ ।

RaviSingh-ufcb
Автор

ਛੰਨਾ ਆਲੇ ਦੀ ਕਲਮ ਤੇ ਬੋਲ ਦਿਲ ਟੱਚ ਕਰਦੇ ਨੇ।ਪੁਰਾਣੀਆ ਯਾਦਾ ਤਾਜਾ ਹੋ ਜਾਦੀਆ।❤

sidhu
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

Bro ਸੱਚ ਦੱਬ ਤਾ ਸਕਦਾ ਏ ਪਰ ਮਰ ਨੀ ਸਕਦਾ 🔥 ਪਰ Fateh ਤਾ Fateh he aa❤nice song ❤❤siraa y

AvtarKhan-zghl
Автор

22 ji Fateh Shergill ver ji ❤❤❤❤❤❤❤❤❤❤❤❤❤❤❤❤❤❤❤❤

gurdeepsinghgunnu
Автор

fateh shergill ਵਰਗਾ ਬੰਦਾ ਨੀ ਕੋਈ ਜੇਹੜਾ ਮੈਨਸ਼ਨ ਕਰਨ ਤੇ story ਲਾਉਂਦਾ ਹੈ ❤🙏

vikrambazigar
Автор

Your talent shines through in every note🥰

lovemashupentertaiment
Автор

ਏਹ ਗੀਤ ਨੀ ਜ਼ਿੰਦਗੀ ਚ ਸਾਡੇ ਤਿੰਨ ਮਿੰਟ ਦਾ ਸਵਾਦ ਆ ਕਿਨੇ ਸੁੱਟੇ ਆ ਤੇ ਕਿਨੇ ਚੁੱਕੇ ਆ ਸਬ ਆਉਂਦਾ ਯਾਦ ਆ ❤✍🙏

vikrambazigar
Автор

ਜਿੱਤੇ ਹੀ ਪੲੇ ਸੀ, ਕੁਝ ਕਦਮਾਂ ਦੀ ਗੇਮ ਸੀ🥀
ਤੇਰੇ ਸਿਰ ਚੜਿਆ ਪਤਾਂ ਨੀ ਕੇਸਾ ਫੈਮ ਸੀ🗣️

Hustler___
Автор

Very very very nice song 22 ji Fateh Shergill ver ji tere fen Gunnu jagraon to 22 Fateh ❤❤❤❤

gurdeepsinghgunnu
Автор

2024 ਦਾ ਬੈਸਟ ਸੈਡ ਸੋਂਗ 🎤💔🥀❤️‍🔥
ਫ਼ਤਿਹ 🥀💔

Kamaljatt
Автор

Congratulations bhaji @fatehshergill ❤

Sufi_gujjar
Автор

ਅੱਜ ਤੱਕ ਕਿਹਦੀ ਕਿਹਦੀ story ਲਾਈ ਆ ਫ਼ਤੇਹ ਬਾਈ ਨੇ ਦਸੋ ਫਿਰ 🤗❤

vikrambazigar
Автор

Sirra end gall baat sade pind di shan ❤❤❤❤

kalamann
Автор

😢😢ਚਲ ਦਿਲਾ || ਉਹ ਜਿੰਦਗੀ ਜੀਅ || || ਜਿਹੜੀ ਓਹਦੇ ਆਉਣ ਤੋਂ || ਪਹਿਲਾਂ ਸੀ💔

nattrajoana
Автор

Fateh Fateh Fateh Fateh Fateh Fateh Fateh Fateh Fateh Fateh ❤❤❤❤❤❤❤

gurdeepsinghgunnu
join shbcf.ru