Big News of Punjab | Harsharan Kaur | Punjabi News | 2 August 2024 | KHALAS TV

preview_player
Показать описание


Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi
Рекомендации по теме
Комментарии
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਹਿਤ ਭੈਣ ਹਰਸਰਨ ਕੌਰ ਜੀ❤❤❤❤❤

GurdeepSingh-hq
Автор

ਬੀਬਾ ਹਰਸ਼ਰਨ ਕੌਰ ਜੀ ਸਾਰਿਆਂ ਨੂੰ ਕਹਿੰਦੀ ਹੈ ਰੋਜ਼ ਹੀ ਕਹਿੰਦੀ ਹੈ ਕਿ ਤੁਸੀਂ ਸਾਰੇ ਅਪਣਾ ਧਿਆਨ ਰੱਖਿਓ।ਪਰ ਆਪ ਅਪਣਾ ਖਿਆਲ ਨਹੀਂ ਰੱਖਦੀ।ਜ਼ੁਕਾਮ ਲੁਆ ਕੇ ਰੱਖਦੀ ਹੈ।ਬੇਟਾ ਜੀ ਅੰਗ੍ਰੇਜੀ ਦਵਾਈ ਨਹੀਂ ਲੈਣੀ।ਖ਼ਸਖ਼ਸ ਮਗ਼ਜ਼ ਬਦਾਮ ਇਲਾਇਚੀ ਰਗੜ ਕੇ ਦੇਸੀ ਘਿਓ ਵਿੱਚ ਭੁੰਨ ਕੇ ਦੁੱਧ ਅਤੇ ਮਿੱਠਾ ਪਾ ਲੈਣਾ ਉਬਾਲ ਕੇ‌ ਠੰਡਾ ਕਰਕੇ ਸ਼ਕੋ।ਇੱਕ ਦਿਨ ਛੱਡ ਕੇ ਫੇਰ ਛਕੋ।ਤਿੰਨ ਵਾਰ ਛਕਣ ਨਾਲ ਬਿੱਲਕੁੱਲ ਠੀਕ ਰਹੋਂਗੇ

balvirsingh
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

zaildarcheema
Автор

ਅੱਜ ਤੜਕੇ ਸਾਡੇ ਪਿੰਡ ਕੋਠੇ ਨੱਥਾ ਸਿੰਘ ਵਾਲੇ ਵਿੱਚ ਬਹੁਤ ਮੀਂਹ ਪਿਆ ਹੈ

lovesingh
Автор

ਬੱਚੇ ਖਬਰਾਂ ਲਈ ਤੁਹਾਡਾ ਧੰਨਵਾਦ।
ਤਲਵੰਡੀ ਸਾਬੋ ਮੀਂਹ ਪੈ ਰਿਹਾ ਹੈ।
ਇੰਜ ਬਲਜੀਤ ਸਿੰਘ।

baljitchahal
Автор

Waheguru ji ka Khalsa waheguru ji ki fathe ✊

AngrejSingh-oozq
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਸਿਹਤ ਦਾ ਖਿਆਲ ਰੱਖਣ ਦੀ ਲੋੜ ਹੈ ਜੀ 🙏🙏👌👍❤️❤️

sewasingh
Автор

ਪਹਿਲਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਂ ਸਕੂਲ ਅਥਾਰਟੀਆਂ ਨੂੰ ਕਿਹਾ ਜਾਵੇ ਸਕੂਲਾਂ ਵਿੱਚ ਬੱਚਿਆਂ ਨੂੰ ਬਾਇਕਸ ਲਿਆਉਣ ਤੋ ਰੋਕਿਆ ਜਾਵੇ ਕਿਉਂਕਿ ਬੱਚੇ ਦੇਖੋ ਦੇਖੀ ਘਰਦਿਆਂ ਨੂੰ ਮਜਬੂਰ ਕਰਦੇ ਹਨ ਵੱਡੇ ਘਰਾਂ ਦੇ ਅਤੇ ਅਫਸਰਸ਼ਾਹਾਂ ਦੇ ਬੱਚਿਆਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਧੰਨਵਾਦ ਜੀ

harman
Автор

Waheguru ji ka Khalsa waheguru Ji ki fathe

studyforever
Автор

Very Nice 👍 I'm Bint Rai JODHPUR PAKHAR ( Maur mandi )

BintRai-op
Автор

Ha ji Sade Patti tarntarn ch Hun mee aaea ji

AngrejSingh-wucg
Автор

Medam g aj tuhada gla khrab he kirpa jldi dvaee le ke thik ho jao ik turi lasan kose pani nal le lao jldee thik h jaoge S S A

balvirsinghsandhu
Автор

Beeba ji, ajj tuhadi awaj badli hoi aa, pls medicine lavo

jasvircheema
Автор

Biba ji ape ji galaa kharab hai dabiye lo ji

KuldeepSingh-rtrk