Teri Ah - Nirvair Pannu | Official Song | Mxrci | Juke Dock

preview_player
Показать описание
JUKE DOCK Presents TERI AH By NIRVAIR PANNU

🔔 Click On The Bell + Turn On Notifications

Song : Teri Ah
Singer/Lyrics/Composer : Nirvair Pannu
Music : Mxrci
Akharkaari : Jaggjitt
Publicity Design/Video : Yasheen Ghurail
Business Manager : Jatinder
Producer : Jagjit Singh Dhillon & Sukhjit Singh Dhillon

Label : JUKE DOCK
Enquiry No. +91 7307800101

Enjoy And Stay Connected With Us📲

#TeriAh #NirvairPannu #Mxrci #jukedock
Рекомендации по теме
Комментарии
Автор

Give Your Feedback In form Of LIKE👍COMMENT📥SHARE📲
Subscribe Us For More Updates🎵🎶

JukeDock
Автор

Voice❤️
Lyrics 💯
ਸੱਚੇ ਪਿਆਰਾ ਵਾਲੇ ਮਹਿਸੂਸ ਕਰ ਸਕਦੇ ਆ ਇਹਨਾਂ ਬੋਲਾ ਨੂੰ ❣️

saravjaiya
Автор

ਇਹੋ ਜਿਹੇ ਗਾਣੇ ਨੂੰ ਬੇਸ਼ੱਕ view ਘੱਟ ਆਉਂਦੇ ਨੇ ਪਰ ਮੈਨੂੰ ਇਹ ਬਹੁਤ ਉਡੀਕ ਸੀ ਮੈਨੂੰ ਪਤਾ ਸੀ ਵੀ 7 ਤਰੀਕ ਦੇ ਨੇੜੇ ਕ ਜਾ ਕੇ ਨਿਰਵੈਰ ਦਾ song ਆਉਂਦਾ ਆ love you bro

sarbjeetsingh
Автор

Hraet touching song ❤️❤️
ਕਿਸ ਕਿਸ ਨੂੰ ਚੰਗਾ ਲਗਾ

Mangiverma
Автор

ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਮਹਾਰਾਜ ਜੀ ❤

SharryCheema-zq
Автор

ਬਹੁਤ ਹੀ ਪਿਆਰਾ ਗੀਤ। ਮੈ 2025ਵਿੱਚ ਸੁਣਿਆ। ਨਿਰਵੈਰ ਜੀ ਦੀ ਅਵਾਜ਼ ਬਹੁਤ ਪਿਆਰੀ ਆ। ਹੁਣ ਮੈਂ ਹਰ ਰੋਜ ਇਹ ਗੀਤ ਦਿਨ ਵਿੱਚ ਕਾਫ਼ੀ ਵਾਰ ਸੁਣ ਲੈਂਦੀ ਹਾਂ।❤❤

JasvirKaur-sz
Автор

ਜਦ ਮੈਂ ਮਰ ਜਾਵਾਂ ਤਾਂ ਮੇਰੇ ਸਰੀਰ ਦੇ ਕੋਲ਼ ਨਾ ਆਈ
ਮੇਰੇ ਹੱਥ ਤੇਰੇ ਹੰਜੂ ਪੋਚ ਨਹੀਂ ਪਾਣਗੇ...!!

anjalikaur
Автор

ਬਾਬਾ ਜੀ ਤੂੰ ਸਬਦੀ ਸੁਣਦਾ ਹੈ ਤਾਂ 🙏🤲 ਵਾਹਿਗੁਰੂ ਜੀ ਪਲੀਜ਼ ਦਮਨ ਪ੍ਰੀਤ ਸਿੰਘ ਨਾਲ ਮਿਲਾ ਦੋ 🥺🥺🥺🥺🤞🤞😶😶❤️❤️🤲🤲

SantoshKumari-rymv
Автор

ਐਵੇ ਨਾ ਕਰ ਤੂੰ ਸੱਜਣਾ, 👀
ਫਿਰ ਮੇਰਾ ਜੀਅ ਨਹੀ ਲਗਣਾ..🥀
ਸਦਰ ਕੋਈ ਬੁਣ ਲੈ ਆਕੇ💫
ਮੇਰੀ ਗੱਲ ਸੁਣ ਲੈ ਆਕੇ…🙇🏻‍♀️
ਇੱਕ ਰੀਝ ਨਿਮਾਣੀ ਦੀ ਏ,
ਸੁਣ ਲੈ ਮਰਜਾਣੀ ਦੀ ਵੇ🫴🏻
ਉਮਰ ਵਸਲਾ ਦੀ ਆ ਗਈ,
ਛੇਤੀ ਕਰ ਤੂੰ ਵਰ ਲੈ ਵੇ..🦋
ਮੈਂ ਤਾ ਉਝ ਤੇਰੀ ਹੀ ਆ,
ਆਪਣੀ ਵੀ ਕਰ ਲੈ ਵੇ…🫀🥀

kaur..
Автор

Soul touched. Written with deep love, who feel pain of distance.

Tulip
Автор

Just close your eyes and feel this song❤️

kulveerkaur
Автор

No words ♥️this song is relatable for long distance relationship and true lover ♥️
I have the same story this song is touch my soul because I also living in long distance it’s been 3 years . We’ve only been together for one month .

amankaur
Автор

ਮੈਨੂੰ ਰੱਬਾ ਮੇਰੇ ਸੱਚੇ ਨਾਲ ਮਿਲਦੇ
ਜਿਨੂੰ ਮੈਂ ਰੱਬ ਮੰਨਾ 🙏🏻🙏🏻

GAMEPLAY
Автор

This song hit my heart💘❣️ such a amazing song👌👌👌👍

cheemakaur
Автор

No words for the lyrics ...great soul nirvair pannu nd voice gives peace ✌😌

navroopkaur
Автор

This song hit my soul because when u love someone from ur soul it's kills🔥

thatgirl
Автор

Dil nu bhot vadiya lgga bai ji song 🥺❣️❣️🥀

AffectionateFishingRod-bdkj
Автор

Sorry. I don't know to speak this language, but I always have been in loved of this kind of music. I love it at all. Great voice.

angelcorrea
Автор

No words to describe ....your voice❤️🔥🔥👍👌👌👌👌👌

ManpreetKaur-vluc
Автор

ਬਹੁਤ ਵਧੀਆ ਗੀਤ ਹੈ ਜੀ। ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਣ🥰🥰🙏

balwindersingh
welcome to shbcf.ru