Tera Naa | Sukshinder Shinda & Madan Maddi | Official Video | Old Punjabi Love Song

preview_player
Показать описание
Relive the nostalgia with Tera Naa! ❤️ A timeless Punjabi love song by Sukshinder Shinda & Madan Maddi from the album Break It Down.

Credits:

Song: Tera Naa
Artist: Sukshinder Shinda & Madan Maddi
Lyrics: Madan Maddi
Album: Break It Down
Label: Moviebox (Birmingham) Limited
Release Year: 2003

“Tera Naa” is a video single from the album “Break It Down” by Sukshinder Shinda featuring Madan Maddi. This album was as a producer-based album that featured Madan Maddi throughout the album and was the follow up to the hugely successful album “Moviebox & Grooving”. This album which was released in 2003 also featured the massive hits “Gabru Boliyan” & “Agg Lag Jau”, so be sure to check this release out via the usual streaming services.

Moviebox have now converted this upload from the original master Beta tape and have improved the audio/visual content for our subscribers to enjoy. We will endeavour to upload Classic/Old Skool videos on a daily basis alongside new releases which we have in the pipeline.

#teranaa
#sukshindershinda
#punjabilovesong
#sadpunjabisong
#oldpunjabisongs
#punjabihits

STAY CONNECTED
TIKTOK - @1Moviebox
SNAPCHAT - Moviebox
INSTAGRAM - 1Moviebox
Рекомендации по теме
Комментарии
Автор

ਇਸ ਗਾਣੇ ਨਾਲ ਹੋਰ ਬਹੁਤ ਯਾਦਾਂ ਜੁੜੀਆਂ ਸੀ ਹੁਣ ਇੱਕ ਸਿੱਧੂ ਦੀ ਯਾਦ ਵੀ ਜੁੜ ਗਈ
ਜਦੋਂ ਵੀ ਆਹ ਗਾਣਾਂ ਸੁਣਿਆ ਕਰਾਂਗੇ ਤਾਂ ਸਿੱਧੂ ਦੀ ਲਾਈਵ ਵੀਡਿਓ ਜਰੂਰ ਯਾਦ ਆਇਆ ਕਰੇਗੀ 🙏🙏🙏🙏🙏🙏🙏🙏🙏🙏🙏

jatinderkumar
Автор

ਸਿੱਧੂ ਬਾਈ ਦੇ ਲਾਈਵ ਤੋਂ ਬਾਅਦ ਵਿੱਚ ਆ ਗਾਣਾ ਸੁਣਿਆ ਬਾਈ ਦੀ ਯਾਦ ਆ ਜਾਂਦੀ💔
Miss you legend
Legend Never Die 😞

TheSandhuvlog
Автор

ਮਦਨ ਮਦੀ ਬਾਈ ਬਹੁਤ ਵਧੀਆ ਰੂਹ ਹੈ, , ਮੈ ਇਹਨਾਂ ਦੇ ਘਰ ਵੀ ਗਏਆਂ ਹਾਂ ਬਹੁਤ ਇੱਜਤ ਕਰਦੇ ਹਨ ਆਏ ਗਏ ਦੀ, , , ਵਾਹਿਗੁਰੂ ਪਾਜੀ ਤੇ ਮੇਹਰ ਰੱਖੇ 🥰🙏🙏

MandeepSingh-znsh
Автор

ਜੇ ਗਾਣੇ ਚ ਗੱਲਬਾਤ ਆ🔥🔥ਤਾਹੀ ਸਿੱਧੂ ਬਾਈ ਏਹ ਗਾਣਾ ਸੁਣਦਾ ਵਾ😍😍😍❤ਇੱਕ ਲਾਇਕ ਤਾਂ ਬਣਦਾ🤘

punjabupdates
Автор

Sidhu bai di live video to baad aa song de 10k to 400k + views ho gya
Legend naver die ☺️🥰

bablpreetsharma
Автор

ਇਹੋ ਜਾ ਸਿੰਗਰ ਨਿ ਹੋਣਾ ਕਿਤੇ ਵੀ ਦਿਲ ਨੂੰ ਸਕੂਨ ਮਿਲਦਾ ਆ ਗਾਣਾ ਸੁਣ ਕੇ 🥺❤

Official_lakhwinder__
Автор

Sidhu sang this one in live while driving 5911.
Always missed

amittikz
Автор

ਸਿੱਧੂ ਦਾ ਲਾਈਵ ਦੇਖਿਆ ਗਾਣਾ search🔍 ਕੀਤਾ ਯਰ ਮੈਨੂੰ ਬਹੁਤ ਪਸੰਦ ਗਾਣਾ ਹੁੰਦਾ ਸੀ ਇਹ ਪਰ ਚੇਤੇ ਨਹੀਂ ਸੀ ਆਇਆ, ਹੁਣ ਸੁਣਿਆ love u ❤😘❤😘 ਕੋਣ ਕੋਣ ਕਰਦਾ ਪਸੰਦ ਮਿੱਤਰੋ

robinkhehra
Автор

ਸੱਚਮੁੱਚ ਇਨਾਂ ਦੇ ਗਾਣੇ ਬਹੁਤ ਵਧੀਆ ਲੱਗਦੇ ਸੀ ਬਹੁਤ ਸਮਾਂ ਦੁਬਾਰਾ ਤਾਂ ਨਹੀਂ ਹੈ ਸਖਾ ਇਹ ਗਾਣੇ ਸੁਣ ਕੇ ਇਦਾ ਜਰੂਰ ਤਾਜਾ ਹੋ ਜਾਂਦੀਆਂ ਨੇ😊😊😊😊😊😊

AnilAnita-
Автор

After Sidhu’s live ❤️❤️ I’m listening this song and miss him from bottom of my heart ♥️ 😢😢😢Sidhu ♥️

devinderdhaliwal
Автор

This song was very close to Sidhu Bai's heart 💔🥺🥺

harpreetsingh
Автор

👏👏👏 ਵਾਹ ਜੀ ਵਾਹ 👏👏👏
💪 ਪੰਜ ਆਬ 💪
ਪੰਜਾਬੀ ਬੋਲੋ
ਪੰਜਾਬੀ ਲਿਖੋ
ਪੰਜਾਬੀ ਪੜ੍ਹੋ
👏👏👏🙏🙏🙏👏👏👏

PunjabiFolkGeetSangeet
Автор

This song came out when I was 18-19 yrs old and I used to listen to it a lot…I had totally forgotten about it now until I saw sidhu’s old live video 😢

ranjgill
Автор

Sidhu ਨੇ ਜਿਹਦਾ ਜ਼ਿਕਰ ਕੀਤਾ ਓਹੀ hit ਹੋ ਜਾਂਦਾ.. 😥😥😥
Miss ਯੂ ਸਿੱਧੂ ਮੂਸੇਆਲਾ 💔💔💔
22 ਦਾ favorite song c

anantdeepsingh
Автор

ਜੇਰਾ ਸੋਂਗ ਸਿੱਧੂ 22 ਨੇ ਸੁਣੇ ਆ ਓ ਮੈ ਸਾਰੇ ਸੁਨੇ ਆ ਮਿੱਸ ਯਯੂ ਸਿੱਧੂ ਬਰੌ ❤

gharusingh
Автор

Kon kon astaad nu live vekh k aaya
ਬੋਹਤ ਯਾਦ ਆਉਂਦੀ ਐ ਭਾਈ 💔💔💔

sunnykarlupia
Автор

Sanu tan sidhu virey da na chnga lgey hamesha👌👍🙏😥miss u virey..tusi live ch sunn rahe c eh song main pehli var tuhade live ch hi suneya c os ton pehla kdey vi ni c suneya..tuhadi choice songs di vdiya hundi c👍👍👌👌🙏🙏proud of u always virey..Waheguru ji tuhanu hamesh khush rakhan jithey vi ho🙏🙌

mandeepkaurpandher
Автор

ਜਿਹੜੀ ਚੀਜ਼ ਤੇ ਹੱਥ ਤੇ ਅੱਖ ਰੱਖਦਾ c ਸੋਨਾ ban jandi c ❤ love you forever ever Sidhu moose wala brother ❤

AmandeepSingh-jrei
Автор

Sidhu 22g aaha song Teri yaad karayu ga 22g 😭😭😭😭😭
RIP sidhu moose wala 22g 😭😭😭😭😭hamesha amar rahuga sidhu 22g sidhu😭😭😭😭😭
Miss you 22g 😭😭😭😭😭

chintukarwal
Автор

ਸਿੱਧੂ ਮੂਸੇਵਾਲੇ ਬਾਈ ਦੀ ਯਾਦ ਵਿੱਚ ਇਹ ਗੀਤ ਕੋਣ ਕੋਣ ਸੁਣ ਰਿਹਾ😭😭😭😭😭😭😭😭😭
Miss you legend💔💔

No_Name
visit shbcf.ru