Apni Mehar Kar (Jukebox) New Shabad Gurbani Kirtan 2024 New Shabad Kirtan - Nonstop Shabad Kirtan

preview_player
Показать описание
#Shabadgurbani #Shabadkirtan #Gurbani #nonstopshabad #nonstopgurbani
Latest Shabad Gurbani 2024 - New Shabad 2024 - New Shabad Kirtan Gurbani - New Shabad Gurbani Kirtan - Waheguru Simran - Hazoori Ragi Shabad - Sri Darbar Sahib Ragi - Golden Temple Kirtan - New Kirtan 2024 - Hazoori Ragi Kirtan - New Shabad Gurbani 2024 - Satnam Waheguru

(Track Details - Bhai Gurpreet Singh Ji (Lehragaga Wale) Click the time code for a specific shabad)
00:00 Apni Mehar Kar
05:52 Apna Karaj Aap Saware
11:50 Santa Ke Karaj Aap Khaloya
19:29 Aukhi Ghadi Na Dekhan Deyi
26:05 Dhan Nanak Teri Waddi Kamayi
35:20 Rajan Kaun Tumhare Aave
40:58 Anadh Gareebi Sadh Sang

A new soothing and relaxing Gurbani Shabad is uploaded every morning sung by renowned Ragi Jathas and Hazuri Ragi Amritsar spreading the message of humanity. The New Shabads add to our melodious collection of latest Shabads, Gurbani Kirtan, Simran and Paath recited soulfully.
Do Subscribe and click the Bell Icon for all the new videos notifications.

Credits:
Shabad Gurbani Jukebox: Apni Mehar Kar
Voice: Bhai Gurpreet Singh Ji (Lehragaga Wale)
A&R / Project Manager: Ajit Pal Singh (9872183130 / 9717790277)
Creative Consultant: Harpreet Singh
Label: Frankfinn Devotional

Please do subscribe and share the links spreading the spiritual message.

#Gurbanishabad #Gurbanikirtan #Punjabishabad #kirtangurbani #Kirtanshabad #Shabad #gurbanisong #darbarsahibkirtan #ShabadKirtan2024 #ShabadGurbani2024 #Newshabad​​ #Shabad2024 #newshabadgurbani2024​​ #gurbanikirtan2024 #darbarsahib​​ #goldentemple
#newshabadgurbani #hazooriragi #shabadkirtanlive #gurbanishabadkirtan #shabadkirtangurbani #shabadgurbanikirtan
Рекомендации по теме
Комментарии
Автор

ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰੱਖਣਾ ਜੀ ਬਹੁਤ ਰਸ ਭਰੀ ਆਵਾਜ਼ ਹੈ ਜੀ

balkarsinghbakhora
Автор

ਧੰਨ ਧੰਨ ਮੇਰੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀਓ ਆਪਣੀ ਮਿਹਰ ਕਰੋ ਜੀ ਸਾਰਿਆਂ ਦੇ ਉੱਪਰ ਬਹੁਤ ਸੁਰੀਲੀ ਆਵਾਜ਼ ਹੈ ਭਾਈ ਜੀ ਪਰਮਾਤਮਾ ਮਿਹਰ ਕਰੇ ਤੁਹਾਡੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

jagjeetsingh
Автор

ਬਹੁਤ ਬਹੁਤ ਹੀ ਪਿਆਰੀ ਆਵਾਜ਼ ਵਿੱਚ ਸ਼ਬਦ ਗਾਇਣ ਕਿਤੇ ਹਨ ਭਾਈ ਸਾਹਿਬ ਜੀ ਨੇ
ਵਾਹਿਗੁਰੂ ਜੀ ਇਸੇ ਤਰਾਂ ਸੇਵਾ ਲੈਂਦੇ ਰਹਿਣ ਜੀਓ।

jugrajsingh
Автор

ਬਹੁਤ ਸੋਹਣਾ ਸ਼ਬਦ ਗਾਇਨ ਕੀਤਾ ਭਾਈ ਸਾਹਿਬ ਜੀ

MalkitSingh-ebsg
Автор

*ਭਾਈ ਸਾਬ gurpreet singh ਗਾਗੇ ਵਾਲੇ ਤੇ ਤਬਲੇ ਦੀ ਸੇਵਾ ਤੇ ਬਾਬਾ ਜਗਤਾਰ ਸਿੰਘ ਨੂੰ ਮੈਂ ਬਹੁਤ ਸਮੇਂ ਤੋਂ ਜਾਣਦਾਂ ਆਂ ॥ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਇਹਨਾ ਤੇ !ਮੈਂ ਕੰਮ ਜਾਂਦੇ ਸਮੇ ਕਈ ਵਾਰ ਇਹਨਾ ਦੇ ਸਬਦਾ ਨੂੰ ਕਾਰ ਚ ਸੁਣਦਾ ਹੁਨਾਂ ॥ ਬਹੁਤ ਖੂਬ ॥ ਅਨੰਦਮਈ ॥ ਵਾਹਿਗੁਰੂ ਜੀ ਇਹਨਾ ਦੇ ਸਾਰੇ ਜਥੇ ਨੂੰ ਚੜਦੀਕਲਾ ਬਖਸ਼ਣ* ॥ ❤️🫡🙏

MALKSINGH-xuon
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

mandeepmaan
Автор

Dhan guru nanak dev ji dhan dhan guru ramdasji mahraj ji apne mahar karna ji ❤❤ shukrana guru ji

sangeetasethi
Автор

ਵਾਹਿਗੁਰੂ ਜੀ ਬਹੁਤ ਸੋਹਣੀ ਆਵਾਜ਼ ਜੀ ਸੁਣ ਕੇ ਬਹੁਤ ਆਨੰਦ ਆਉਂਦਾ ਹੈ ਜੀ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

mandeepmaan
Автор

ਧੰਨ ਧੰਨ ਗੁਰੂ ਰਾਮਦਾਸ ਜੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਜੀ

RandhirSingh-mz
Автор

Waheguru g waheguru g waheguru g waheguru g waheguru g waheguru g waheguru g

singhharinder
Автор

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸ਼ੁਕਰ ਹੈ ਤੇਰਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

jantagurjant
Автор

Satnam waheguru ji waheguru ji ka khalsa waheguru ji waheguru ji ki Fateh waheguru ji waheguru ji Mehar karo

meenusharma
Автор

Waheguru g waheguru g waheguru g waheguru g waheguru g

singhharinder
Автор

Bhai Gurpreet Singh ji lehra Gaga Wale 👌👌👌

rajindersinghmansa
Автор

Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

gurveerkaur
Автор

Waheguru ji 🙏♥️🌹 ਬਹੁਤ ਵਧੀਆ ਰਸਭਿੰਨੀ ਸੁਰੀਲੀ ਆਵਾਜ਼ ਵਹਿਗੁਰੂ ਜੀ ਮੇਹਰ ਕਰਨ ਲੰਬੀਆਂ ਉਮਰਾਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤੰਦਰੁਸਤੀ ਬਖ਼ਸੇ

MalwaDiKhaber
Автор

Waheguru ji 🙏♥️🇱🇷🇮🇳♥️🙏 waheguru ji 🙏♥️🇱🇷🇮🇳♥️🙏 waheguru ji 🙏♥️🇱🇷🇮🇳🙏 waheguru ji 🙏🙏🙏🙏 waheguru ji 🙏🙏🙏🙏🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏

KulwantSingh-kc
Автор

ਸਤਿਕਾਰਯੋਗ ਉਸਤਾਦ ਜੀ ਉਸਤਾਦ ਸੁਰਜੀਤ ਸਿੰਘ ਜੀ 🙏🏻🙏🏻
ਬਹੁਤ ਵਧੀਆ ਗਾਇਨ ਸ਼ੈਲੀ ਹੈ ਵੀਰ ਗੁਰਪ੍ਰੀਤ ਸਿੰਘ ਜੀ
ਵਾਹਿਗੁਰੂ ਜੀ ਹੋਰ ਮਿਹਰ ਕਰਨ ਅਸਾਂ ਨੂੰ ਵੀ ਕੀਰਤਨ ਦੀ ਦਾਤ ਬਖਸ਼ਣ।

Singhbroth
Автор

Wahegure ji ❤❤ bahut Sohne Sabdh Ne Bahut Sohni Awaj A Sun ke bahut vadiy laga hai
Aj me Pahle din gurbani Sun laga A waheguru ji kirpa karo me Thudhi Gurbani to din di Survat hove waheguru ji 🙏❣️🙏

SajanDevgan-of
Автор

Kar kripa Tarea Gun Gava i love Babba ji🌺🌺👏🌺👏👏

inderjeetsaluja