AMMO (Official Video) Jordan Sandhu ft. Sultaan | ALPHA

preview_player
Показать описание
Song : Ammo
Artist : Jordan Sandhu ft. Sultaan
Music: Yeah Proof
Lyrics: Rav Hanjra
Video: Qarn Mallhi

#JordanSandhu #Sultaan #YeahProof #RavHanjra #LatestPunjabiSongs2024
Рекомендации по теме
Комментарии
Автор

ALPHA out Now On All Platforms
ALBUM SUN KE FAV. Gaana Comment Kryo 💣🚀

JordanSandhuOfficial
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

JORDAN ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
ਬਹੁਤ ਸੋਹਣਾ ਗੀਤ🎶 🌍❤

Flopstudio
Автор

ਬਹੁਤ ਵਧੀਆ ਗਾਣਾ ਗਾਇਆ ਸੰਧੂ ਸਾਬ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤

tarsemsingh
Автор

Wah yr kya ee Batan ne MAJHE ALE SHOR Te Doaba Sultaan ❤🚀✍️⚠️🍁💥❤️‍🔥

Honeygill
Автор

Sidhu moosewala ਹੁੰਦਾ ਤੇ ਅੱਜ ਗੱਲ ਹੀ ਹੋਰ ਹੋਣੀ ਸਾਰੇ ਸਿੰਗਰ ਵਦੀਆ ਪਰ ਸਿੱਧੂ ਨੂੰ ਬਹੁਤ miss ਕਰੀਦਾ ਯਾਰ ਅਕਾਸ਼ ਅੱਜ ovi ਸਾਡੇ ਵਿੱਚ ਹੁੰਦਾ 🥹❤️🙏

KaranxMajhail
Автор

ਸਿਨਯਾ ਹੋਯਾ ਨਿਸ਼ਾਨਾ +ਟਕਾਣ ਵਜ੍ਦਾ ⛳ਬਹੁਤ ਸੋਹਣਾ ਗਾਆਂ 💪 ਸੰਧੂ ਸਾਬ
ਰਬ ਜੀ ਤੁਹਾਨੂ ਤਰੱਕੀਆਂ ਬਕਸ਼ਣ ਜੀ 🙏

KaranSharmakaake
Автор

ਬਹੁਤ ਸੋਹਣਾਗਾਇਆ ਵੀਰ ਰੱਬ ਤਰੱਕੀਆਂ ਬਖਸ਼ੇ🙏🙏🙏🙏🙏🙏🙏🙏🙏🙏❤❤

Jaspalkaur
Автор

La la la la la. Kayi pyi 🫡🏴‍☠️💯💯🫡💯🏴‍☠️💫👍👍👍
Sultan ☠️

Rahul..mehra
Автор

Superb everything is outstanding 👏🏻👏🏻👏🏻👏🏻👏🏻👏🏻

ramiyamehta
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

kanwardeepsingh
Автор

ਪਹਿਲਾਂ ਅਸਲਾ ਸੌਂਕ ਸੀ ਸਾਡਾ ਹੁਣ ਰੱਖਣਾ ਮਜਬੂਰੀ ਐ🔥🚀

jassJassal-jvgs
Автор

Such a beautiful voice .. God bless youu

ArjunSingh-rh
Автор

Sira song ustaad ji God bless you ❤❤❤❤❤❤

gurlalsehmi
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

I luvvvv u and all yours songs u r my favourite

AmarjitShukla-zd
Автор

ਮਹਿਫਲਾ ਦੀ ਬਣਦੀਆਂ ਰੌਣਕਾਂ..ਯਾਰਾ ਦੀਆਂ ਟੋਲੀਆਂ..🤟

Amandeep.kaur.aulakh