Baazi (Official Video) | Punjabi Songs 2024 | Allar Vres | Punjabi Songs | White Hill Music

preview_player
Показать описание
White Hill Music presents the official video Baazi from the punjabi movie (Allar Vres ) by Kamal Khan

Full Movie Releasing on 31st May 2024

Like | Share | Comment

Directed By : Shivamm Sharma
Written By : KS Randhawa
Screenplay & Dailogues : Jass Brar , Hanspal Singh
Produced by: Manjot Singh , Nitin Naik , Saarika Devi
Creative Producer : Arsh Chawla
Executive Producer : Sonu Kuntal , Monika Ghai
Digital Content Consultant : Joe Jose
Dop : Vishwanath Prajapati
Assoc Dir : Shikha Sharma
Starring : Armaan Bedil , Jaanvir Kaur , Jimmy Sharma , Kavi Singh , Nirmal Rishi , Divjot Kaur , Shavender Mahal , Malkeet Rauni , Tarsem Paul , Raj Dhaliwal , Nirbhai Dhaliwal , Raj Rangrej , Tavneet Rattan
Editor : Krishna Rodge
Colorist : Snadeep Bajpai
Assist Dir : Navreet Gill , Surbhi , Harpinder Bhullar , Vivek Atwal, Ravi Jain , Nirmal Singh , Gurpreet Bawa , Ankit Bagoriya , Sukh Viral , Ekam Khurana
Choreographer : Preeti Sharma , Nitin Arora
Line Producer : Rana Production
Production Manager : Gurmeet Daman
PR & Marketing : Udaan Events & Entertainment
Production Assit : Love Arora
At Dir . : Deep Longowalia
Mix & Master : Sameer Charegaonkar
Costume : Lata Vajani
Makeup : Aman Baggar
Post Production : Riwayat Studio

All India Release by : White Hill Studios
Music : White Hill Music

Credits :

Song : Baazi
Singer : Kamal Khan & Ishleen Kaur
Lyrics : AKS Mehraj
Music / Composer : K V Singh

Subscribe Us on :-

Facebook :

Published Year : 2024
Copyright : White Hill Music Private Limited
E-314 , First Floor, Phase -8A, Industrial area, Mohali , Punjab -160059
Рекомендации по теме
Комментарии
Автор

ਕਿਸਦਾ ਦਿਲ ਕਰਦਾ ਇਹ ਗਾਣਾ ਸੁਣਕੇ ਰੋਣੇ ਨੂੰ ਬਹੁਤ ਜਾਇਦਾ ਦਰਦ ਆ ਯਾਰ ਇਸ ਗਾਣੇ ਵਿਚ

singh-pw
Автор

अपने को खोना कोन चाहता है
चाहना तो आसान है पर निभाना बहुत मुश्किल होता है ये गाना वो ही सुनता है जो अपने को खो के आया है 🥺

anmols
Автор

😢😢😢 My favourite song ਬਾਰ ਬਾਰ ਸੁਣਣ ਨਾਲ਼ ਦਿਲ ਨਹੀਂ ਭਰਦਾ ਮੇਰਾ😢😢

GurpreetKaur-yl
Автор

ਦੂਰ ਹੀ ਕਰਨਾ ਹੁੰਦਾ ਤਾਂ ਪਹਿਲਾਂ ਮਿਲਾਉਂਨਾ ਕਿਉਂ ਆਂ ਰੱਬਾ ਇਹ ਤੂੰ ਬਹੁਤ ਗਲ਼ਤ ਕਰਦਾ ।

Bindrikup
Автор

ਤੇਰੇ ਬਾਅਦ ਕਿਸੇ ਨੂੰ ਚਾਹੁਣ ਦਾ ਮਨ ਨਹੀਂ ਕਰਿਆ,
ਕਿਸੇ ਹੋਰ ਨਾਲ ਦਿਲ ਲਗਾਉਣ ਦਾ ਮਨ ਨਹੀਂ ਕਰਿਆ, 💔
ਤੈਨੂੰ ਦੇਖਣ ਲਈ ਅੱਖਾਂ ਬਹੁਤ ਤਰਸਦੀਆਂ ਸੀ,
ਪਰ ਤੇਰੀ ਗਲੀ ਚ ਆਉਣ ਦਾ ਮਨ ਨਹੀਂ ਕਰਿਆ,
ਜਿੰਨੇ ਖ਼ੂਬਸੂਰਤ ਪਲ ਅਸੀਂ ਇਕ ਦੂਜੇ ਨਾਲ ਬਿਤਾਏ ਸੀ, 💔
ਕਿਸੇ ਹੋਰ ਨਾਲ ਬਿਤਾਉਣ ਦਾ ਮਨ ਨਹੀਂ ਕਰਿਆ,
ਰੱਬ ਦਿੱਤੇ ਹੋਏ ਤੋਹਫ਼ੇ ਛੇਤੀ ਵਾਪਿਸ ਲੈ ਲੈਂਦਾ ਇਸ ਲਈ, 💔
ਹੱਥ ਦੁਆਵਾਂ ਲਈ ਉਠਾਉਣ ਦਾ ਮਨ ਨਹੀਂ ਕਰਿਆ,
ਇਹ ਉਦਾਸੀ ਮੇਰੇ ਚਿਹਰੇ ਤੇ ਚੰਗੀ ਲੱਗਣ ਲੱਗ ਗਈ ਏ, 💔
ਫਿਰ ਹੁਣ ਦੋਬਾਰਾ ਮੁਸਕਰਾਉਣ ਦਾ ਮਨ ਨਹੀਂ ਕਰਿਆ।💔
Tera Saini Hoshiarpur Toh 💔

HariSingh-biwv
Автор

ਬਹੁਤ ਦਰਦ ਆ ਗਾਣੇ ਚ ਬਸ ਏਕ ਗਲਤ ਲਾਈਨ ਲਿਖ ਦਿੱਤੀ ਜੋ ਰੱਬ ਨੂੰ ਦੋਸ਼ ਦੇ ਰਿਹਾ, ਰੱਬ ਜੋ ਕਰਦਾ ਠੀਕ ਕਰਦਾ, ਅਸੀ ੧੦੦ ਵਾਰ ਗਲਤ ਹੋ ਸਕਦੇ ਆ ਪਰ ਰੱਬ ਨਹੀਂ

RavinderSingh-fg
Автор

❤️‍🩹 ਦਿਲੋਂ ਪਿਆਰ ਕਰਨ ਵਾਲੇ ਆਖਿਰ ਵਿਚ ਇਕੱਲੇ ਹੀ ਰਹਿ ਜਾਂਦੇ

Riya_Gaming-YT_
Автор

ਲਗਦਾ ਇਹ ਤਾਂ ਮੇਰੇ ਤੇ ਈ ਬਣਿਆ ਗੀਤ ਏ😢😢😢😢😢😢😢😢😢😢

Jasmeen_jk
Автор

Jo sacha pyar krda usnaal aida hi hunda. 😢😢😢😢😢😢

sanjeevkumarkumar
Автор

Wah g wah 😢😢😢😢😢😢🎉🎉🎉🎉🎉 Bakamal likhya te kamal khan saab g ne tn sira krta

bindridhaliwal
Автор

ਕੱਖਾਂ ਵਾਗੂੰ ਰੁਲ ਗਈ ਆ ਤੇਰੇ ਬਾਝੋ ਜ਼ਿੰਦਗੀ ਨੀ
ਬਦਨਾਮ ਜਿਹੇ ਹੋ ਗਏ ਆ ਸਾਰੀ ਦੁਨੀਆਂ ਨਿੰਦਦੀ ਨੀ
ਸਾਭੇਂ ਪਏ ਨੇ ਖਤ ਤੇਰੇ ਦਿਲ ਕਰਦਾ ਨਹੀ ਪਾੜਨ ਨੂੰ..
ਰੱਬ ਨੂੰ ਮੈ ਹੀ ਮਿਲਿਆ ਸੀ ਜਿਉਦੇ ਜੀਅ ਮਾਰਨ ਨੂੰ

rupindersingh
Автор

ਬਹੁਤ ਵਾਰ ਸੁਣ ਲਿਆ ਪਰ ਮਨ ਨਹੀਂ ਭਰਦਾ 💔💔😢😢

RajinderSingh-ehvs
Автор

Yr Kamal Kahn wala tauch a bai bahot Sona yr dill Jeet lya veer bahot sohni kalm📝

AkashdeepSingh-ty
Автор

ਬਾਈ ਚਾਰ ਦਿਨਾਂ ਦਾ ਪਿਆਰ ਆਪਣੇ ਮਾਂ ਬਾਪ ਨੂੰ ਨਾ ਛੱਡੋ ਜੋ ਤੁਹਾਡੇ ਲਈ ਸੋਚਦੇ ਨੇ ਜੀ 🙏🏻😢😢😢💔💔

jaspreetmaan
Автор

Shai gall aa ma ta aa song sun ka marn vali ho gyi aa😢😢😢💔💔💔😔😔😔🥀🥀🥀

Annu-jx
Автор

ਪਿਛਲੇ ਜਨਮ ਦਾ ਲੇਖਾ ਜੋਖਾ ਮੁਕਾ ਕੇ ਭੇਜਿਆ ਕਰ ਰੱਬਾ ਨਹੀਂ ਤਾਂ ਸਾਰੀ ਉਮਰ ਬੰਦਾ ਆਪਣਾਂ ਕਸੂਰ ਲੱਭਦਾ ਹੀ ਰਹਿ ਜਾਂਦਾ 12 ਸਾਲ ਪਿਆਰ ਕੀਤਾ 😢😢😢😢

HardeepSingh-keiz
Автор

Ye gaana mere lyi 😢😢😢 menu ik shakas shad ke chala gya😭🥺💔 us da afer chalda c kisi or ladki naal

AnjanaSandhu-uz
Автор

Haryana se kon kon h 😊😊 my fevrat song ❤

AshokPatlan-nx
Автор

ਜਿਸ ਨੂੰ ਪਿਆਰ ਕੀਤਾ ਉਹ ਅੱਜ ਵੀ ਜਦੋ ਕਿਤੇ ਮਿਲਦੀ ਆ ਤੇ ਉਹਨੂੰ ਵੇਖ ਕੇ ਦਿਲ ਨੂੰ ਸਕੂਨ ਆ ਜਾਦਾ ਮੈ ਉਸਨੂੰ ਬੜੇ ਹੌਸਲੇ ਨਾਲ ਕਿਹਾ ਕਿ ਤੂੰ ਹੁਣ ਆਪਣੇ ਮਾਹੀ ਦੀ ਬਣ ਕੇ ਰਹਿ

Swaranjitsingh-mhix
Автор

Track ਨਾਲੋ ਕਮੈਂਟਾਂ ਦੇ ਵਿੱਚ ਦੁੱਖ ਹੀ ਦੁੱਖ ਭਰੇ ਪਏ ਆ ..ਨੋ words

gurtejsidhupoohla
welcome to shbcf.ru